#vlog ਗੁਰਦੁਆਰਾ ਢੱਕੀ ਸਾਹਿਬ ਤਪੋਬਨ ਦਰਸ਼ਨ ਕਰੋ ਜੰਗਲ ਵਿੱਚ ਮੰਗਲ ਲਾਏ ਬਾਬਾ ਜੀ ਨੇਬਾਬਾ ਦਰਸ਼ਨ ਸਿੰਘ#viralvideo
Aulakh
0:00 / 0:00
#vlog ਗੁਰਦੁਆਰਾ ਢੱਕੀ ਸਾਹਿਬ ਤਪੋਬਨ ਦਰਸ਼ਨ ਕਰੋ ਜੰਗਲ ਵਿੱਚ ਮੰਗਲ ਲਾਏ ਬਾਬਾ ਜੀ ਨੇਬਾਬਾ ਦਰਸ਼ਨ ਸਿੰਘ#viralvideo
118 просмотров · 7 дн. назад
Aulakh
11,6 тыс. подписчиков
118 просмотров · 7 дн. назад
ਗੁਰਦੁਆਰਾ ਢੱਕੀ ਸਾਹਿਬ ਤਪੋਬਨ ਤੇ ਦਰਸ਼ਨ ਕੀਤੇ ਆਪ ਵੀ ਦਰਸ਼ਨ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਨੰਦਪੁਰ ਸਾਹਿਬ ਯਾਤਰਾ ਤੋਂ ਮੁੜਦੇ ਹੋਏ ਅਸੀਂ ਗੁਰਦੁਆਰਾ ਸਾਹਿਬ ਆਏ ਉੱਥੇ ਆ ਕੇ ਬਹੁਤ ਆਨੰਦ ਆਇਆ ਤੇ ਹਫਤਾਵਾਰੀ ਪ੍ਰੋਗਰਾਮ ਚੱਲ ਰਿਹਾ ਸੀ ਗਾ ਤੇ ਬਾਬਾ ਜੀ ਬਹੁਤ ਵਧੀਆ ਕਥਾ ਕਰ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਣਾਉਂਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਗਲਤੀ ਹੋਵੇ ਤਾਂ ਮਾਫ ਕਰਨਾ ਜੀ