UGC NET JRF Preparation ਵਾਕ ਅਤੇ ਕਿਸਮਾਂ
Divjot Academy
0:00 / 0:00
UGC NET JRF Preparation ਵਾਕ ਅਤੇ ਕਿਸਮਾਂ
1 605 просмотров · 2 г. назад
Divjot Academy
4,61 тыс. подписчиков
1 605 просмотров · 2 г. назад
ਇਸ ਵੀਡਿਓ ਵਿੱਚ ਤੁਸੀਂ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਬਾਰੇ ਜਾਣਕਾਰੀ ਹਾਸਿਲ ਕਰੋਂਗੇ। ਇਸ ਵਿੱਚ ਪਰੰਪਰਾਗਤ ਵਿਧੀ ਅਨੁਸਾਰ ਵਾਕ ਦੀਆਂ ਕਿਸਮਾਂ ਤੇ ਅਜੋਕੀ ਵਿਆਕਰਨ ਅਨੁਸਾਰ ਵਾਕ ਵਿਉਂਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕੀਤੀ ਗਈ ਹੈ। ਉਦੇਸ਼, ਵਿਧੈ, ਉਚਾਰ ਅਤੇ ਬਣਤਰ ਤੇ ਕਾਰਜ ਦੇ ਪੱਧਰ ਉਪਰ ਵਾਕ ਦੀਆਂ ਕਿਸਮਾਂ ਬਾਰੇ ਵਿਚਾਰ ਚਰਚਾ ਤੁਹਾਨੂੰ ਇਸ ਵੀਡਿਓ ਵਿੱਚ ਦੇਖਣ ਨੂੰ ਮਿਲੇਗੀ। Master Cadre, UGC NET, Lecture Cadre ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਇਹ ਵਿਸ਼ਾ ਮੌਜੂਦ ਹੈ। ਸੋ ਸਾਰੇ ਵਿਦਿਆਰਥੀਆਂ ਜੋ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ, ਉਹ ਇਸ ਵੀਡਿਓ ਨੂੰ ਦੇਖ ਕੇ ਲਾਭ ਪ੍ਰਾਪਤ ਕਰ ਸਕਦੇ ਹਨ।
#mastercadre #lecture #lecturecadre
#NTANET, #ntanet #ugcnet #ugc #ugc_net #ntanetjrf, #ugcnetexam #ugcnet2023 #punjabinetjrf #ntaugcnet #nta #ntanet #punjabi #punjabijrf #punjabinet #ugcnetpunjabi #jrf #PunjabiExam #punjabinatak
#mastercadre #punjabinetclasses #pstet #exams #preprations #punjabinatakmcqs, #mcqs