Перейти к содержимому

6 - "ਕੋਲ ਜਵਾਨ ਕੁੜੀ ਬੈਠੀ ਆ,, ਰਹਿਣ ਦੇ ਫੇਰ ਸਹੀ" || khaniyan ||Lessonablestory

Dil Di Reejh

0:00 / 0:00

6 - "ਕੋਲ ਜਵਾਨ ਕੁੜੀ ਬੈਠੀ ਆ,, ਰਹਿਣ ਦੇ ਫੇਰ ਸਹੀ" || khaniyan ||Lessonablestory

1 952 просмотра · 9 дн. назад
Dil Di Reejh
33,1 тыс. подписчиков
1 952 просмотра · 9 дн. назад
6 - "ਕੋਲ ਜਵਾਨ ਕੁੜੀ ਬੈਠੀ ਆ,, ਰਹਿਣ ਦੇ ਫੇਰ ਸਹੀ" || khaniyan ||Lessonablestory #punjabistories #khaniyan #lessonablestory #moral stories ਪੰਜਾਬੀ ਕਹਾਣੀਆਂ ਪੰਜਾਬੀ ਸਭਿਆਚਾਰ ਕਹਾਣੀ ਪੰਜਾਬੀ ਲੋਕ ਕਹਾਣੀਆਂ ਪੰਜਾਬੀ ਪਰਿਵਾਰਿਕ ਕਹਾਣੀਆ #punjabi khaniyan #audio stories #lifelessons stories new punjabi khaniyan Punjabi khaniyan Motivational stories Emotional stories Punjabi old stories New khaniyan Family stories Trending new khaniyan Punjabi inspirational stories Punjabi life lessonable stories Domestic family story punjabi khaniyan punjabi life lessonable story #khaniyan #punjabi motivational story ਪੰਜਾਬੀ ਕਹਾਣੀਆ। ਪ੍ਰੇਰਣਾਦਾਇਕ ਕਹਾਣੀਆ ਪਰਿਵਾਰਿਕ ਕਹਾਣੀਆ ।ਸਿੱਖਿਆਦਾਇਕ ਕਹਾਣੀਆ । ਪੰਜਾਬੀ ਸੱਭਿਆਚਾਰ ਕਹਾਣੀਆ। ਪੇਂਡੂ ਜੀਵਨ ਦੀਆਂ ਕਹਾਣੀਆ। ਇਹਨਾਂ ਕਹਾਣੀਆ ਰਾਹੀਂ ਅਸੀਂ ਸਿੱਖਿਅਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਨਾਲ ਮਾੜਾ ਵਿਵਹਾਰ ਜਾਂ ਅਮੀਰ, ਗਰੀਬ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਇਹਨਾਂ ਕਹਾਣੀਆ ਰਾਹੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ । ਜੇ ਇਹੋ ਕੰਮ ਕਰਨੇ ਦੇਹੋਂ ਖੇਹ ਕਰਨ ਦੀ ਕੀ ਲੋੜ ਐ। ਇਨ੍ਹਾਂ ਨਿਪੁਤਿਆਂ ਨੇ ਉਹਨੂੰ ਊਈਂ ਚੂੰਡ ਲਿਆ। ਬਾਹਰੋਂ ਕੋਈ ਅਫ਼ਸਰ ਆਵੇ ਝੱਟ ਅੰਦਰ ਬੁਲਾ ਲੈਂਦੇ। ਨਾ ਕੋਈ ਸ਼ਰਮ ਨਾ ਹਿਆ। ਤਿੰਨਾਂ ਮਹੀਨਿਆਂ 'ਚ ਸੁੱਕ ਕੇ ਤੀਲਾ ਹੋਗੀ। ਇਕ ਦਿਨ ਮੈਂ ਆਖਿਆ ਕਿਉਂ ਰੁਲਦੀ ਐ ? ਕਿਸੇ ਦਾ ਲੜ ਫੜ ਲੈ ਚੁੱਪ ਕਰਕੇ। ਉਹਨੇ ਵਿਚਾਰੀ ਨੇ ਇਉਂ ਈ ਕੀਤਾ। ਹੁਣ ਮਿਲੀ ਪਿੱਛੇ ਜੇ। ਹੁਸਨ ਡੁਲ੍ਹ ਡੁਲ੍ਹ ਪਵੇ। ਤੂੰ ਰਹਿਣ ਦੇ। ਕੋਲੇ ਜਵਾਨ ਕੁੜੀ ਬੈਠੀ ਐ। ਕਿਸ ਕਿਸ ਦੀ ਸੁਣਾਵਾਂ। ਉਰਾਂ ਹੋ...। ਓ ਦੇਖ ਜਿਹੜੀ ਬੁੜੀ ਫਿਰਦੀ ਐ ਨਾ। ਨਰਕ ਵਿਚ ਪਏ ਇਹ। ਉਨ੍ਹਾਂ ਦੀ ਵਿਚੋਲੀ ਐ। ਬੜੀ ਚਲਾਕ ਐ।" 'ਹੈ ਤੇਰੇ ਨਿਪੁੱਤੀ ਦੇ। ਸੱਚੀਂ ਬੇਬੇ ਮੇਰੇ ਕੋਲੇ ਬੜੀਆਂ ਮਿੱਠੀਆਂ ਮਿੱਠੀਆਂ ਕਰੋ। ਪਰ ਮੈਂ ਤਾਂ ਖਾਖਾ ਪਾਟ ਦੂ 'ਬਹੁਤਾ ਉੱਚੀ ਨਾ ਬੋਲ। ਮੈਂ ਦੇਖ ਲਿਆ ਤੂੰ ਬਹੁਤੇ ਦਿਨ ਨੀਂ ਕੱਟਦੀ। ਇਥੋਂ ਦਾ ਮਾਲਕ ਵੀ ਟੁੱਟ ਪੈਣੇ। ਇਕ ਵਾਰੀ ਕਿਸੇ ਨੇ ਸ਼ਿਕਾਇਤ ਕਰ ਤੀ। ਉਲਟਾ ਉਹਦੇ ਗਲ ਪੈ ਗਿਆ, ਅਕੇ ਹੋਰ ਕਹਾਣੀਆ ਸੁਣਨ ਲਈ ਸਾਡੇ ਚੈਨਲ Dil Di Reejh ਨੂੰ like, share, and subscribe ਕਰਨਾ ਨਾ ਭੁਲਿਓ। ਧੰਨਵਾਦ ਜੀ🙏🙏