Перейти к содержимому

Tiger Shroff Firing Case | ਲਾਰੈਂਸ ਗੈਂਗ ਨੇ ਪਾਈ ਪੋਸਟ, 'ਸਲਮਾਨ ਨਾਲ ਕੰਮ ਕਰਨ ਵਾਲੇ ਦਾ ਹੋਵੇਗਾ ਅਗਲਾ ਨੰਬਰ'

News18 Punjab

0:00 / 0:00

Tiger Shroff Firing Case | ਲਾਰੈਂਸ ਗੈਂਗ ਨੇ ਪਾਈ ਪੋਸਟ, 'ਸਲਮਾਨ ਨਾਲ ਕੰਮ ਕਰਨ ਵਾਲੇ ਦਾ ਹੋਵੇਗਾ ਅਗਲਾ ਨੰਬਰ'

3 076 просмотров · 19 ч назад
News18 Punjab
10,5 млн подписчиков
3 076 просмотров · 19 ч назад
ਮੁੰਬਈ ਦੇ ਜੁਹੂ ਵਿੱਚ ਟਾਈਗਰ ਸ਼ਰਾਫ਼ ਨਾਲ ਜੁੜੀ ਫਾਇਰਿੰਗ ਦੀ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਾਈਗਰ ਸ਼ਰਾਫ਼ ਨੂੰ ਪਹਿਲਾਂ ਫੋਨ ’ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਵਿੱਚ ਅੱਗੇ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਧਮਕੀ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਨਿਊਜ਼18 ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦਾ। #tigershroff #news18punjab #bollywood #lawrencebishnoi #firingcase #mumbai #latestnews #breakingnews Following the firing incident involving Tiger Shroff in Mumbai’s Juhu area, a social media post allegedly linked to the Lawrence Bishnoi gang has claimed responsibility for the incident. The post claims that Tiger Shroff had previously been warned over the phone and also contains a threat against people who work with Salman Khan. However, News18 does not verify or authenticate this social media post. Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab