🌸 Amrit Vela Samagam | Nitnem & Naam Simran 🙏 | 18 September 2026 🔴 LIVE AMBALA HARIYANA
shabad_kirtan_1984
0:00 / 0:00
🌸 Amrit Vela Samagam | Nitnem & Naam Simran 🙏 | 18 September 2026 🔴 LIVE AMBALA HARIYANA
456 просмотров · Трансляция закончилась 1 мес. назад
shabad_kirtan_1984
1,02 тыс. подписчиков
456 просмотров · Трансляция закончилась 1 мес. назад
🌸 ਅੰਮ੍ਰਿਤ ਵੇਲਾ ਸਮਾਗਮ 🌸
🙏 ਵਾਹਿਗੁਰੂ ਜੀ ਕਾ ਖਾਲਸਾ
🙏 ਵਾਹਿਗੁਰੂ ਜੀ ਕੀ ਫਤਹਿ
ਸੰਗਤਾਂ ਨੂੰ ਬੇਨਤੀ ਹੈ ਕਿ 18 ਸਤੰਬਰ 2026 ਨੂੰ ਹੋ ਰਹੇ ਪਵਿੱਤਰ ਅੰਮ੍ਰਿਤ ਵੇਲਾ ਸਮਾਗਮ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜ਼ਰੂਰ ਪਹੁੰਚੋ ਜੀ।
🕒 ਸਵੇਰੇ 3:00 ਤੋਂ 4:30 ਵਜੇ ਤੱਕ — ਨਿਤਨੇਮ
🕟 ਸਵੇਰੇ 4:30 ਤੋਂ 5:45 ਵਜੇ ਤੱਕ — ਨਾਮ ਸਿਮਰਨ
📍 ਮਕਾਨ ਨੰਬਰ 1494, ਵਿਜੇ ਨਗਰ, ਅੰਬਾਲਾ ਸ਼ਹਿਰ
🌸 ਆਓ ਜੀ, ਮਿਲ ਕੇ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਅੰਮ੍ਰਿਤ ਵੇਲੇ ਨੂੰ ਸਫਲ ਬਣਾਈਏ।
SHABAD KIRTAN 1984 — LIVE 🔴
#AmritVelaSamagam #Nitnem #NaamSimran #Gurbani #ShabadKirtan #SikhSamagam #18September2026 #ShabadKirtan1984 #LiveKirtan