ਪੰਜਾਬੀ ਅਤੇ English ਦੀ ਪਹਿਲੀ ਕਲਾਸ 📝 | ਘਰ ਬੈਠੇ ਬੱਚਿਆਂ ਨੂੰ ਸਿਖਾਈ ਪੰਜਾਬੀ | Punjabi Learning at Home ❤️
Sukh Norway 🇳🇴
0:00 / 0:00
ਪੰਜਾਬੀ ਅਤੇ English ਦੀ ਪਹਿਲੀ ਕਲਾਸ 📝 | ਘਰ ਬੈਠੇ ਬੱਚਿਆਂ ਨੂੰ ਸਿਖਾਈ ਪੰਜਾਬੀ | Punjabi Learning at Home ❤️
136 просмотров · 1 месяц назад
Sukh Norway 🇳🇴
3,43 тыс. подписчиков
136 просмотров · 1 месяц назад
ਅੱਜ ਤੋਂ ਸਾਡੇ ਬੱਚਿਆਂ ਦੀ Punjabi & English Learning Class ਦੀ ਸ਼ੁਰੂਆਤ ਹੋ ਗਈ ਹੈ। ❤️
ਇਹ ਸਾਡੀ ਪਹਿਲੀ ਕਲਾਸ ਹੈ, ਜਿਸ ਵਿੱਚ ਬੱਚਿਆਂ ਨੂੰ ਘਰ ਬੈਠੇ ਪੰਜਾਬੀ ਲਿਖਣ ਅਤੇ ਪੜ੍ਹਨ ਦੀ ਸ਼ੁਰੂਆਤ ਕਰਵਾਈ। 📝📚
ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਅਸੀਂ ਬੱਚਿਆਂ ਨਾਲ ਪਿਆਰ ਅਤੇ ਆਸਾਨ ਤਰੀਕੇ ਨਾਲ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ❤️
ਰੋਜ਼ ਥੋੜ੍ਹਾ-ਥੋੜ੍ਹਾ ਸਿੱਖਾਂਗੇ, ਤੇ ਅੱਗੇ ਵਧਾਂਗੇ। 🌟
ਜੇ ਤੁਹਾਨੂੰ ਸਾਡੀ ਇਹ Punjabi & English Kids Class ਪਸੰਦ ਆਵੇ ਤਾਂ ਵੀਡੀਓ ਨੂੰ Like 👍, Share ❤️ ਅਤੇ Subscribe 🔔 ਜ਼ਰੂਰ ਕਰਨਾ।
#PunjabiLearning #PunjabiKids #EnglishLearning #KidsClass #LearningAtHome #Punjabi #PunjabiFamily #SukhNorway