🙏 ਮਾਤਾ ਬਗਲਾਮੁਖੀ ਜੀ ❤️ ਮਾਤਾ ਜਵਾਲਾ ਜੀ ❤️ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ|Family Trip Full Enjoy ਲੰਗਰ ਲੰਗਰ
Manga vlogs
0:00 / 0:00
🙏 ਮਾਤਾ ਬਗਲਾਮੁਖੀ ਜੀ ❤️ ਮਾਤਾ ਜਵਾਲਾ ਜੀ ❤️ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ|Family Trip Full Enjoy ਲੰਗਰ ਲੰਗਰ
48 просмотров · 5 дн. назад
Manga vlogs
138 подписчиков
48 просмотров · 5 дн. назад
🙏 ਜੈ ਮਾਤਾ ਦੀ 🙏
ਅੱਜ ਦੀ ਵੀਡੀਓ ਵਿੱਚ ਅਸੀਂ ਆਪਣੇ ਪਰਿਵਾਰ ਨਾਲ ਮਾਤਾ ਬਗਲਾਮੁਖੀ ਜੀ, ਮਾਤਾ ਜਵਾਲਾ ਜੀ ਅਤੇ ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਦਰਸ਼ਨ ਕੀਤੇ।
ਇਸ ਧਾਰਮਿਕ ਯਾਤਰਾ ਦੌਰਾਨ ਪਰਿਵਾਰ ਨਾਲ ਬਹੁਤ ਆਨੰਦ ਮਾਣਿਆ। ਮਾਤਾ ਰਾਣੀ ਦੇ ਦਰਸ਼ਨ, ਸੰਗਤ ਦਾ ਪਿਆਰ ਅਤੇ ਥਾਂ-ਥਾਂ ਲੰਗਰ ਹੀ ਲੰਗਰ। ❤️
ਵੀਡੀਓ ਨੂੰ ਪੂਰਾ ਦੇਖੋ ਅਤੇ ਆਪਣਾ ਪਿਆਰ ਤੇ ਅਸ਼ੀਰਵਾਦ ਜ਼ਰੂਰ ਦਿਓ।
🙏 ਬੋਲੋ ਸੱਚੇ ਦਰਬਾਰ ਕੀ ਜੈ!
🙏 ਜੈ ਮਾਤਾ ਦੀ!
ਵੀਡੀਓ ਪਸੰਦ ਆਵੇ ਤਾਂ Like, Share ਅਤੇ Channel Subscribe ਜ਼ਰੂਰ ਕਰੋ।
ਮੰਗਾ ਹਲਵਾਈ ਵਲੌਗਸ ❤️