Перейти к содержимому

AAPA DOWEN 🤎 - Gagan | Official Video | New Punjabi Love Song 2026 | New Punjabi Wedding Songs

Ronak Music Vibes

0:00 / 0:00

AAPA DOWEN 🤎 - Gagan | Official Video | New Punjabi Love Song 2026 | New Punjabi Wedding Songs

1 084 просмотра · 12 дн. назад
Ronak Music Vibes
59 подписчиков
1 084 просмотра · 12 дн. назад
AAPA DOWEN ❤️ | Ajj Aapa Dowen Gye Aan Viyahe Gallan gallan ch dil lut ke le gayi, Supne ch vi tu te gallan ch vi tu... Hun bas iko khwaish, bas AAPA DOWEN ❤️ Eh gaana har us dil layi jo apne pyar naal vyah de intzar ch hai. CREDITS :- 🎤 Artist / Lyrics / Composition : Gagan 🎵 Music : Unknown 📷 Video : Gagan 💿 Label : Ronak Music Vibes Song Lyrics:- ਵੇ ਛਪ ਗਏ ਨੇ ਕਾਡ ਯਾਰਾ! ਅੱਜ ਪੰਜ ਸਾਲਾਂ ਬਾਅਦ ਯਾਰਾ! ਵੇ ਛਪ ਗਏ ਨੇ ਕਾਰਡ ਯਾਰਾ.., ਅੱਜ ਪੰਜ ਸਾਲਾਂ ਬਾਅਦ ਯਾਰਾ, ਸੁੱਖਾਂ ਸੁੱਖਦੇ ਨੂੰ ਇਹ ਦਿਨ ਆਏ__ ਦਿਲ ਖੁਸ਼ ਐ ਬੜਾ, ਮੈਨੂੰ ਗੋਡੇ ਗੋਡੇ ਚਾਅ, ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਦਿਲ ਖੁਸ਼ ਐ ਬੜਾ ਮੈਨੂੰ ਗੋਡੇ ਗੋਡੇ ਚਾਅ ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਤੇਰੇ ਨਾਂਅ ਦੀ ਮਹਿੰਦੀ ਲਾਈ! ਯਾਰਾ ਵੇਖ ਚਾਈਂ ਚਾਈਂ! ਸੂਟ ਮੈ ਸਵਾ ਲੇ ਕਿੰਨੇ..! ਸੁਪਨੇ ਸਜਾ ਲੈ ਕਿੰਨੇ..! ਸੋਹਣੇ ਸੋਹਣੇ ਚੂੜੇ ਵੀ ਮੰਗਾਏ! ਦਿਲ ਖੁਸ਼ ਐ ਬੜਾ ਮੈਨੂੰ ਗੋਡੇ ਗੋਡੇ ਚਾਅ ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਦਿਲ ਖੁਸ਼ ਐ ਬੜਾ ਮੈਨੂੰ ਗੋਡੇ ਗੋਡੇ ਚਾਅ ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਤੇਰੀ ਬਣ ਗਈ ਹਾਂ ਰਾਣੀ, ਨਵੀਂ ਸ਼ੁਰੂ ਹੋਈ ਕਹਾਣੀ, ਸਾਡੀ ਮਿਲ ਗਈਆਂ ਰਾਹਾਂ, ਇਹੋ ਸ਼ੁਕਰ ਮਨਾਵਾਂ, ਤਾਹੀਓਂ ਗਗਨਾ ਮੈ ਸ਼ਗਨ ਮਨਾਏ... ਦਿਲ ਖੁਸ਼ ਐ ਬੜਾ! ਮੈਨੂੰ ਗੋਡੇ ਗੋਡੇ ਚਾਅ! ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਦਿਲ ਖੁਸ਼ ਐ ਬੜਾ ਮੈਨੂੰ ਗੋਡੇ ਗੋਡੇ ਚਾਅ ਅੱਜ ਆਪਾਂ ਦੋਵੇਂ ਗਏ ਆਂ ਵਿਆਹੇ... ਅੱਜ ਆਪਾਂ ਦੋਵੇਂ ਗਏ ਆਂ ਵਿਆਹੇ.. ਅੱਜ ਆਪਾਂ ਦੋਵੇਂ ਗਏ ਆਂ ਵਿਆਹੇ। SHOW SOME LOVE :- LIKE | COMMENT | SHARE | SUBSCRIBE 🔔 COMMENT ch daso eh gaana kide layi aa? FOLLOW ME :- #AapaDowen #NewPunjabiSong2026 #PunjabiLoveSong #TrendingSong #ViralSong #LatestPunjabiSong #Punjabiweddingsong #Wedding #Weddingsong © 2026 Ronak Music Vibes. All Rights Reserved.