Perfect Suit Sleeve Cutting Tips ✂️ | Punjabi Tailoring Tutorial | Jas Fashion Boutique Barnala
jas fashion studio
0:00 / 0:00
Perfect Suit Sleeve Cutting Tips ✂️ | Punjabi Tailoring Tutorial | Jas Fashion Boutique Barnala
129 просмотров · 3 нед. назад
jas fashion studio
309 подписчиков
129 просмотров · 3 нед. назад
✂️ ਸੂਟ ਦੀ ਬਾਂਹ ਕੱਟਣ ਵਾਲੇ ਇਹ ਗਲਤੀ ਨਾ ਕਰੋ! ❌
ਸਤਿ ਸ੍ਰੀ ਅਕਾਲ ਜੀ 🙏 ਜੀ ਆਇਆਂ ਨੂੰ Jas Fashion Boutique Barnala ਦੇ YouTube ਚੈਨਲ 'ਤੇ।
ਇਸ ਵੀਡੀਓ ਵਿੱਚ ਸਿੱਖੋ ਸੂਟ ਦੀ ਬਾਂਹ ਕੱਟਣ ਦਾ ਸਹੀ ਤਰੀਕਾ ਅਤੇ ਕਟਿੰਗ ਕਰਦੇ ਸਮੇਂ ਹੋਣ ਵਾਲੀਆਂ ਆਮ ਗਲਤੀਆਂ ਤੋਂ ਕਿਵੇਂ ਬਚਣਾ ਹੈ। ਸਹੀ ਨਾਪ ਅਤੇ ਸਹੀ ਕਟਿੰਗ ਨਾਲ ਆਪਣੇ ਸੂਟ ਦੀ ਫਿਟਿੰਗ ਨੂੰ ਬਣਾਓ ਹੋਰ ਵੀ ਵਧੀਆ। ❤️
✅ ਸੂਟ ਦੀ ਬਾਂਹ ਕੱਟਣ ਦਾ ਸਹੀ ਤਰੀਕਾ
✅ ਕਟਿੰਗ ਕਰਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਹੈ
✅ Perfect Sleeve Cutting Tips
✅ Punjabi Suit Cutting & Stitching Tutorial
ਵੀਡੀਓ ਪਸੰਦ ਆਵੇ ਤਾਂ LIKE 👍, SHARE 📲 ਅਤੇ ਚੈਨਲ ਨੂੰ SUBSCRIBE 🔔 ਜ਼ਰੂਰ ਕਰੋ।
ਤੁਸੀਂ ਕਿਹੜੀ ਟੇਲਰਿੰਗ ਟਿਪ ਸਿੱਖਣਾ ਚਾਹੁੰਦੇ ਹੋ? ਕਮੈਂਟ ਵਿੱਚ ਦੱਸੋ ਜੀ।
Jas Fashion Boutique Barnala ❤️