Перейти к содержимому

​Shraddha And Ardas (ਸ਼ਰਧਾ ਅਤੇ ਅਰਦਾਸ) | Jind Tere Charnan Naal Jodi | Bahadar Singh Doaba | Shabad |

BSD MUSIC 77

0:00 / 0:00

​Shraddha And Ardas (ਸ਼ਰਧਾ ਅਤੇ ਅਰਦਾਸ) | Jind Tere Charnan Naal Jodi | Bahadar Singh Doaba | Shabad |

271 просмотр · 2 нед. назад
BSD MUSIC 77
119 подписчиков
271 просмотр · 2 нед. назад
ਸਤਿਨਾਮੁ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ​BSD MUSIC77 ਪੇਸ਼ ਕਰਦਾ ਹੈ ਇੱਕ ਬਹੁਤ ਹੀ ਰੂਹਾਨੀ ਅਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਸ਼ਬਦ/ਅਰਦਾਸ "ਸ਼ਰਧਾ ਅਤੇ ਅਰਦਾਸ" (Shradha And Ardas)। ​🎵 Song Credits: ​Title: Shradha and Ardas (ਸ਼ਰਧਾ ਅਤੇ ਅਰਦਾਸ) ​Presented by: Bahadar Singh Doaba ​Lyrics: Prem Kaur (ਪ੍ਰੇਮ ਕੌਰ) ​Label: BSD MUSIC77 ​📖 Lyrics (ਲਿਰਿਕਸ): ​ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ​ਜ਼ਿੰਦ ਤੇਰੇ ਚਰਨਾਂ ਨਾਲ ਜੋੜੀ ਮੁੱਖੜਾ ਨਾ ਮੋੜੀ ਦਾਤਿਆ, ਜ਼ਿੰਦ ਤੇਰੇ ਚਰਨਾਂ ਨਾਲ ਜੋੜੀ ਮੁੱਖੜਾ ਨਾ ਮੋੜੀ ਨਾਨਕਾ ​ਕਿਣਕਾ ਕਿਣਕਾ ਕੱਠਾ ਕਰਕੇ, ਕਿਣਕਾ ਕਿਣਕਾ ਕੱਠਾ ਕਰਕੇ, ਹਰ ਕਿਣਕੇ ਚ ਬਰਕਤ ਪਾਈਂ, ਮੁੱਖੜਾ ਨਾ ਮੋੜੀ ਦਾਤਿਆ ਜ਼ਿੰਦ ਤੇਰੇ ਚਰਨਾਂ ਨਾਲ ਜੋੜੀ ਮੁੱਖੜਾ ਨਾ ਮੋੜੀ ਨਾਨਕਾ ​ਹੱਥ ਪਾਉਂ ਤੂੰ ਸਭ ਕੁਝ ਦਿੱਤਾ, ਹੱਥ ਪਾਉਂ ਤੂੰ ਸਭ ਕੁਝ ਦਿੱਤਾ, ਹੱਕ ਸੱਚ ਤੂੰ ਕਿਰਤ ਸਿਖਾਈ, ਮੁੱਖੜਾ ਨਾ ਮੋੜੀ ਦਾਤਿਆ ਜ਼ਿੰਦ ਤੇਰੇ ਚਰਨਾਂ ਨਾਲ ਜੋੜੀ ਮੁੱਖੜਾ ਨਾ ਮੋੜੀ ਨਾਨਕਾ ​ਧੀਆਂ ਪੁੱਤਰ ਲੱਖ ਖੁਸ਼ੀਆਂ ਦਿੱਤੀਆਂ, ਧੀਆਂ ਪੁੱਤਰ ਲੱਖ ਖੁਸ਼ੀਆਂ ਦਿੱਤੀਆਂ, ਜਿਹਬਾ ਦਿੱਤੀ ਨੇਤਰ ਦਿਤੇ, ਜਿਹਬਾ ਦਿੱਤੀ ਨੇਤਰ ਦਿਤੇ, ਦੇਮੀਂ ਦਰਸ਼ਨ ਨਾਮ ਜੱਪਾਵੀਂ, ਮੁੱਖੜਾ ਨਾ ਮੋੜੀਂ ਦਾਤਿਆ, ਜ਼ਿੰਦ ਤੇਰੇ ਚਰਨਾਂ ਨਾਲ ਜੋੜੀ ਮੁੱਖੜਾ ਨਾ ਮੋੜੀ ਨਾਨਕਾ ​ਦਰ ਘਰ ਤੇਰਾ, ਸੁੱਖ ਦੁੱਖ ਤੇਰੇ, ਦਰ ਘਰ ਤੇਰਾ, ਸੁੱਖ ਦੁੱਖ ਤੇਰੇ, ਏਧਰ ਓਧਰ ਭਟਕਣ ਨਾਲੋਂ, ਏਧਰ ਓਧਰ ਭਟਕਣ ਨਾਲੋਂ, ਮੈਂਨੂੰ ਗੁਰੂ ਘਰ ਨਾਲ ਜੋੜੀਂ, ਮੁੱਖੜਾ ਨਾ ਮੋੜੀਂ ਦਾਤਿਆ ਜ਼ਿੰਦ ਤੇਰੇ ਚਰਨਾਂ ਨਾਲ ਜੋੜੀਂ ਮੁੱਖੜਾ ਨਾ ਮੋੜੀ ਨਾਨਕਾ ​ਤੁਧੁ ਆਗੇ ਅਰਦਾਸ ਹਮਾਰੀ, ਤੁਧੁ ਆਗੇ ਅਰਦਾਸ ਹਮਾਰੀ, ਵਸਦੀ ਦੁਨੀਆ ਨੂੰ ਏਦਾਂ ਹੀ ਵਸਾਈ ਮੁੱਖੜਾ ਨਾ ਮੋੜੀਂ ਦਾਤਿਆ ਜ਼ਿੰਦ ਤੇਰੇ ਚਰਨਾਂ ਨਾਲ ਜੋੜੀਂ ਮੁੱਖੜਾ ਨਾ ਮੋੜੀ ਨਾਨਕਾ ​ਮਾਲਕਾਂ ਪ੍ਰੇਮ ਤੇਰੀ ਬਾਜੀ ਬੋਰੀ, ਮਾਲਕਾਂ ਪ੍ਰੇਮ ਤੇਰੀ ਬਾਜੀ ਬੋਰੀ, ਬਾਂਹ ਪਕੜੀਂ ਕਦੇ ਨਾ ਛੋੜੀਂ. ਮੁੱਖੜਾ ਨਾ ਮੋੜੀ ਦਾਤਿਆ ਜ਼ਿੰਦ ਤੇਰੇ ਚਰਨਾਂ ਨਾਲ ਜੋੜੀਂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ​Don't forget to Like, Share & Subscribe to BSD MUSIC77 for more spiritual videos! ​#ShradhaAndArdas #Gurbani #Waheguru #DhanGuruNanak #BSDMusic77 #BahadarSinghDoaba #PremKaur #SatnamWaheguru #PunjabiDevotional #Ardas #Sikhism #GurbaniShabad