ਸਾਂਝੀ ਮਾਤਾ — ਬਚਪਨ ਦੀ ਉਹ ਸੋਹਣੀ ਯਾਦ| ਪੰਜਾਬੀ ਪਰੰਪਰਾ| ਮਿੱਟੀ ਤੋਂ ਮਾਤਾ ਰਾਣੀ ਤੱਕ#trading
MannToonsPunjabi
0:00 / 0:00
ਸਾਂਝੀ ਮਾਤਾ — ਬਚਪਨ ਦੀ ਉਹ ਸੋਹਣੀ ਯਾਦ| ਪੰਜਾਬੀ ਪਰੰਪਰਾ| ਮਿੱਟੀ ਤੋਂ ਮਾਤਾ ਰਾਣੀ ਤੱਕ#trading
19 891 просмотр · 3 нед. назад
MannToonsPunjabi
542 подписчика
19 891 просмотр · 3 нед. назад
ਸਾਂਝੀ ਮਾਤਾ — ਬਚਪਨ ਦੀ ਉਹ ਸੋਹਣੀ ਯਾਦ| ਪੰਜਾਬੀ ਪਰੰਪਰਾ| ਮਿੱਟੀ ਤੋਂ ਮਾਤਾ ਰਾਣੀ ਤੱਕ#trading
ਕੀ ਤੁਹਾਨੂੰ ਵੀ ਆਪਣੇ ਬਚਪਨ ਦੇ ਉਹ ਦਿਨ ਯਾਦ ਨੇ, ਜਦੋਂ ਪੇਕੇ ਘਰ ਵਿੱਚ ਸਾਂਝੀ ਮਾਤਾ ਬਣਾਈ ਜਾਂਦੀ ਸੀ? ❤️
ਮਿੱਟੀ ਇਕੱਠੀ ਕਰਨੀ… ਉਸਨੂੰ ਭਿਓਂ ਕੇ ਤਿਆਰ ਕਰਨਾ… ਟਿੱਕੀਆਂ, ਗੋਲੇ, ਛਿੜੀਆਂ, ਚੰਨ, ਸੂਰਜ ਤੇ ਹੋਰ ਛੋਟੀਆਂ-ਛੋਟੀਆਂ ਮਿੱਟੀ ਦੀਆਂ ਸਜਾਵਟਾਂ ਬਣਾਉਣੀਆਂ… ਫਿਰ ਸਾਂਝੀ ਮਾਤਾ ਨੂੰ ਪਿਆਰ ਨਾਲ ਸਜਾਉਣਾ, ਜੌਂ ਬੀਜਣੇ ਅਤੇ ਨੌਂ ਨਰਾਤਿਆਂ ਤੱਕ ਆਰਤੀ ਕਰਨੀ — ਇਹ ਸਿਰਫ਼ ਇੱਕ ਰਿਵਾਜ ਨਹੀਂ ਸੀ, ਇਹ ਸਾਡੇ ਬਚਪਨ ਦੀਆਂ ਬਹੁਤ ਸੋਹਣੀਆਂ ਯਾਦਾਂ ਦਾ ਹਿੱਸਾ ਸੀ। 🌿❤️
ਇਸ ਵੀਡੀਓ ਵਿੱਚ ਅਸੀਂ ਆਪਣੇ ਜੀਵਨ ਅਤੇ ਆਪਣੇ ਆਲੇ-ਦੁਆਲੇ ਦੀਆਂ ਉਹਨਾਂ ਪੁਰਾਣੀਆਂ ਯਾਦਾਂ ਅਤੇ ਪਰੰਪਰਾਵਾਂ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨਾਲ ਸਾਡੀ ਪੰਜਾਬੀ ਮਿੱਟੀ, ਸਾਡਾ ਪਰਿਵਾਰ ਅਤੇ ਸਾਡਾ ਬਚਪਨ ਜੁੜਿਆ ਹੋਇਆ ਹੈ।
ਇੱਕ ਖਾਸ ਗੱਲ ❤️
ਇਸ ਵੀਡੀਓ ਦੀ ਕਹਾਣੀ, ਸਕ੍ਰਿਪਟ, ਵਿਚਾਰ, ਦ੍ਰਿਸ਼ਾਂ ਦੀ ਕਲਪਨਾ ਅਤੇ ਪੂਰੀ creative concept ਸਾਡੀ ਆਪਣੀ original creativity ਹੈ। ਹਰ ਕਹਾਣੀ ਨੂੰ ਅਸੀਂ ਆਪਣੇ ਵਿਚਾਰਾਂ ਅਤੇ ਆਪਣੀ ਲਿਖਤ ਤੋਂ ਤਿਆਰ ਕਰਦੇ ਹਾਂ। AI tools ਦੀ ਵਰਤੋਂ ਸਿਰਫ਼ ਸਾਡੇ ਆਪਣੇ creative idea ਨੂੰ visualise ਕਰਨ, scenes ਤਿਆਰ ਕਰਨ ਅਤੇ ਉਸਨੂੰ ਇੱਕ cinematic video ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਮਦਦ ਲਈ ਕੀਤੀ ਗਈ ਹੈ।
ਸਾਡੀ ਕੋਸ਼ਿਸ਼ ਹੈ ਕਿ technology ਦੀ ਮਦਦ ਨਾਲ ਆਪਣੀਆਂ ਪੰਜਾਬੀ ਯਾਦਾਂ, ਪਰਿਵਾਰਕ ਰਿਸ਼ਤੇ, ਪੁਰਾਣੀਆਂ ਰੀਤਾਂ ਅਤੇ ਪਿੰਡਾਂ ਦੀ ਸਾਦਗੀ ਨੂੰ ਇੱਕ ਨਵੇਂ cinematic ਅੰਦਾਜ਼ ਵਿੱਚ ਤੁਹਾਡੇ ਤੱਕ ਪਹੁੰਚਾਇਆ ਜਾਵੇ। ❤️
ਜੇ ਤੁਹਾਡੇ ਘਰ ਵੀ ਬਚਪਨ ਵਿੱਚ ਸਾਂਝੀ ਮਾਤਾ ਬਣਾਈ ਜਾਂਦੀ ਸੀ, ਤਾਂ ਸਾਨੂੰ Comment ਵਿੱਚ ਜ਼ਰੂਰ ਦੱਸਿਓ:
👉 ਤੁਸੀਂ ਸਾਂਝੀ ਮਾਤਾ ਕਿਵੇਂ ਬਣਾਉਂਦੇ ਸੀ?
👉 ਤੁਹਾਡੇ ਘਰ ਕਿਹੜੀਆਂ ਮਿੱਟੀ ਦੀਆਂ ਸਜਾਵਟਾਂ ਬਣਦੀਆਂ ਸੀ?
👉 ਕੀ ਤੁਸੀਂ ਵੀ ਆਰਤੀ ਕਰਦੇ ਸੀ?
👉 ਤੁਹਾਡੇ ਬਚਪਨ ਦੀ ਸਾਂਝੀ ਮਾਤਾ ਨਾਲ ਜੁੜੀ ਸਭ ਤੋਂ ਪਿਆਰੀ ਯਾਦ ਕਿਹੜੀ ਹੈ? ❤️
ਵੀਡੀਓ ਪਸੰਦ ਆਵੇ ਤਾਂ Like 👍, Share ਅਤੇ Subscribe ਕਰਨਾ ਨਾ ਭੁੱਲਿਓ।
ਤੁਹਾਡੀ ਇੱਕ Comment ਸਾਨੂੰ ਆਪਣੀਆਂ ਅਜਿਹੀਆਂ ਪੰਜਾਬੀ ਯਾਦਾਂ ਨੂੰ ਹੋਰ ਕਹਾਣੀਆਂ ਵਿੱਚ ਲਿਆਉਣ ਲਈ ਹੌਸਲਾ ਦਿੰਦੀ ਹੈ। ❤️
ਸਾਂਝੀ ਮਾਤਾ — ਇੱਕ ਰੀਤ ਨਹੀਂ, ਬਚਪਨ ਦੀ ਇੱਕ ਸੋਹਣੀ ਯਾਦ। 🌿✨
#ਸਾਂਝੀਮਾਤਾ #SanjhiMata #ਪੰਜਾਬੀਕਹਾਣੀ #PunjabiStory #PunjabiCulture #PunjabiTradition #ਬਚਪਨਦੀਆਂਯਾਦਾਂ #ਪੰਜਾਬੀਵਿਰਸਾ #ਪੰਜਾਬੀਪਰੰਪਰਾ #PunjabiVillage #PunjabiHeritage #Navratri #Sanjhi #Punjab