Mount Abu to Ahmedabad 🏍️ | Day 7 | Punjab to Kerala Bike Road Trip 🔥 | Splendor Journey
Jashan
0:00 / 0:00
Mount Abu to Ahmedabad 🏍️ | Day 7 | Punjab to Kerala Bike Road Trip 🔥 | Splendor Journey
103 просмотра · 2 нед. назад
Jashan
167 подписчиков
103 просмотра · 2 нед. назад
ਸਤਿ ਸ੍ਰੀ ਅਕਾਲ ਜੀ 🙏❤️
ਅੱਜ ਦੇ ਵਲੌਗ ਵਿੱਚ ਅਸੀਂ ਕੀਤਾ Mount Abu ਤੋਂ Ahmedabad ਤੱਕ ਦਾ ਸਫ਼ਰ ਆਪਣੀ Splendor ਬਾਈਕ ’ਤੇ। 🏍️🔥
ਸਾਡਾ ਇਹ ਸਫ਼ਰ ਪੰਜਾਬ ਤੋਂ ਕੇਰਲ ਤੱਕ ਦਾ ਹੈ, ਜਿਸ ਵਿੱਚ ਅਸੀਂ ਆਪਣੀ ਬਾਈਕ ’ਤੇ 8–9 ਸਟੇਟਾਂ ਨੂੰ ਕਵਰ ਕਰਨ ਦਾ ਚੈਲੰਜ ਲੈ ਕੇ ਨਿਕਲੇ ਹਾਂ। 🇮🇳
ਇਸ Day 7 ਦੇ ਵਲੌਗ ਵਿੱਚ ਦੇਖੋ Mount Abu ਤੋਂ Ahmedabad ਤੱਕ ਦਾ ਰੋਡ ਸਫ਼ਰ, ਰਸਤੇ ਦੇ ਨਜ਼ਾਰੇ ਅਤੇ ਸਾਡੀ ਇਸ ਲੰਬੀ ਬਾਈਕ ਯਾਤਰਾ ਦੇ ਨਵੇਂ ਤਜਰਬੇ।
ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ। ❤️
ਜੇ ਵੀਡੀਓ ਵਧੀਆ ਲੱਗੇ ਤਾਂ Like, Share ਅਤੇ Channel ਨੂੰ Subscribe ਜ਼ਰੂਰ ਕਰਿਓ। 🙏
ਸਾਡਾ ਸਫ਼ਰ: Punjab to Kerala | Day 7
#PunjabToKerala #Day7 #MountAbuToAhmedabad #BikeRoadTrip #SplendorRide #IndiaBikeTrip