Перейти к содержимому

ਸ਼ਿਮਲਾ ਮਿਰਚ ਪਿਆਜ਼ ਦੀ ਸਬਜ਼ੀ ਤੇ ਮੰਮੀ ਨਾਲ ਕੀਤੀ ਗੱਲ ਬਾਤ 🥰 | Simple Vlog ( Episode 27)

Nave Food Vlogs

0:00 / 0:00

ਸ਼ਿਮਲਾ ਮਿਰਚ ਪਿਆਜ਼ ਦੀ ਸਬਜ਼ੀ ਤੇ ਮੰਮੀ ਨਾਲ ਕੀਤੀ ਗੱਲ ਬਾਤ 🥰 | Simple Vlog ( Episode 27)

474 просмотра · 8 дн. назад
Nave Food Vlogs
591 подписчик
474 просмотра · 8 дн. назад
ਅੱਜ ਦਾ vlog ਕੁਝ ਵੱਖਰਾ ਤੇ ਬਹੁਤ ਹੀ simple ਜਿਹਾ ਹੈ ❤️ ਨਾ ਕੋਈ outing, ਨਾ ਕੋਈ special plan… ਬਸ ਘਰ ਦੀ ਰਸੋਈ ਵਿੱਚ ਮੰਮੀ ਨਾਲ ਗੱਲਾਂ ਕਰਦੇ-ਕਰਦੇ ਸ਼ਿਮਲਾ ਮਿਰਚ ਪਿਆਜ਼ ਦੀ ਸਬਜ਼ੀ ਬਣਾਈ ਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਇੱਕ ਸੋਹਣਾ ਜਿਹਾ vlog ਬਣ ਗਿਆ 🥰 ਮੰਮੀ ਨਾਲ ਕੀਤੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਤਾਂ ਸਾਡੀਆਂ ਸਭ ਤੋਂ ਪਿਆਰੀਆਂ memories ਬਣ ਜਾਂਦੀਆਂ ਨੇ ❤️ ਜੇ ਤੁਹਾਨੂੰ ਵੀ Maa-Dhee ਦੀਆਂ simple ਤੇ real-life ਗੱਲਾਂ ਵਾਲੇ vlogs ਪਸੰਦ ਨੇ ਤਾਂ video ਨੂੰ Like, Comment ਤੇ Share ਜ਼ਰੂਰ ਕਰਨਾ ਜੀ। 🙏 ਤੇ *Nave Food Vlogs* ਨੂੰ Subscribe ਕਰਨਾ ਨਾ ਭੁੱਲਿਓ ❤️ #NaveFoodVlogs #MomDaughterVlog #PunjabiVlog #MaaDhee #ShimlaMirch #PyazKiSabji #SimpleVlog #DailyVlog #PunjabiFamilyVlog #DesiVlog