Перейти к содержимому

Sheikh Farid ji biography and poetry ||Sufi kaav || Master cadre |ਸੇਖ ਫ਼ਰੀਦ ਜੀ ਰਚਨਾ| ਸੂਫ਼ੀ ਕਾਵਿ||

All Time Learner

0:00 / 0:00

Sheikh Farid ji biography and poetry ||Sufi kaav || Master cadre |ਸੇਖ ਫ਼ਰੀਦ ਜੀ ਰਚਨਾ| ਸੂਫ਼ੀ ਕਾਵਿ||

9 136 просмотров · 6 л. назад
All Time Learner
5,89 тыс. подписчиков
9 136 просмотров · 6 л. назад
Sheikh Farid ji biography and poetry ||Sufi kaav || Master cadre || ਸੇਖ ਫ਼ਰੀਦ ਜੀ ਜੀਵਨ ਤੇ ਰਚਨਾ|| ਸੂਫ਼ੀ ਕਾਵਿ || ਮਾਸਟਰ ਕੇਡਰ ਸਿਲੇਬਸ 2020    • Видео   ਭਾਈ ਵੀਰ ਸਿੰਘ : ਜੀਵਨ ਤੇ ਰਚਨਾ    • Bhai veer singh ji biography and poetry | ...   ਹੀਰਾ ਸਿੰਘ ਦਰਦ    • Nand lal noorpuri | biography and poetry |...   ਦੋਸਤੋ, ਸਾਡੇ Youtube ਚੈਨਲ ਉਪਰ ਤੁਹਾਡਾ ਸਵਾਗਤ ਹੈ, ਸਾਡਾ ਮਕਸਦ ਪੰਜਾਬੀ ਭਾਸ਼ਾ,ਸਭਿਆਚਾਰ ਤੇ ਸਾਹਿਤ ਨਾਲ ਸੰਬਧਿਤ ਸਮੱਗਰੀ ਨੂੰ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੂਰਨ ਮਨੁੱਖ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ। ਜਿਹੜਾ ਆਰਥਿਕ ਤੌਰ ਤੇ ਖੁਸ਼ਹਾਲ ਹੋਵੇ ਅਤੇ ਸਮਾਜ ਲਈ ਲਾਹੇਵੰਦ ਹੋਵੇ, ਰਾਜਨੀਤਿਕ ਤੌਰ ਤੇ ਚੇਤੰਨ ਹੋਵੇ, ਆਤਮਿਕ ਤੌਰ ਤੇ ਬਲਵਾਨ ਹੋਵੇ ਅਤੇ ਆਪਣੀ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਮਾਨਣ ਯੋਗ ਹੋਵੇ । ਪੰਜਾਬ ਦੀ ਸਭਿਆਚਾਰਕ ਜ਼ਮੀਨ ਅਤੇ ਵਿਰਸੇ ਨਾਲ ਜੁੜੇ ਹੋਏ ਅਤੇ ਆਧੁਨਿਕ ਸਾਇੰਸ, ਤਕਨੋਲੋਜੀ, ਸਹਿਤ ਤੇ ਭਾਸ਼ਾ ਵਿੱਚ ਨਿਪੁੰਨ ਨੌਜਵਾਨ ਹੀ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਜਾਮਨ ਹੋ ਸਕਦੇ ਹਨ। Music: Lovely Piano Song Site: https://freepd.com/ License: https://creativecommons.org/publicdom... #Babafaridji # Sufi #mastercaderpunjabi #Gurmatkavv #pstet #ugcnet #punjabi #adhunikkavi #punjabikavi #alltimelearner