Перейти к содержимому

ਦਾਸਨਿ ਦਾਸੀ ਕੀ ਪਨਿਹਾਰਿ ॥ | Bhai Bhagatjot Singh Ji AKJ | Torrington Rehnsbai 2026 | SDC Kanpur

SINGHA DI CHARDIKALA KANPUR и Singha Di Chardikala Official

0:00 / 0:00

ਦਾਸਨਿ ਦਾਸੀ ਕੀ ਪਨਿਹਾਰਿ ॥ | Bhai Bhagatjot Singh Ji AKJ | Torrington Rehnsbai 2026 | SDC Kanpur

37 просмотров · 3 месяца назад
SINGHA DI CHARDIKALA KANPUR и Singha Di Chardikala Official
37 просмотров · 3 месяца назад
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ SDC Kanpur (ਸਿੰਘਾ ਦੀ ਚੜ੍ਹਦੀਕਲਾ ਕਾਨਪੁਰ) ਚੈਨਲ 'ਤੇ ਤੁਹਾਡਾ ਸਵਾਗਤ ਹੈ। ਇਸ ਚੈਨਲ ਰਾਹੀਂ ਅਸੀਂ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ, ਸਿਮਰਨ, ਸਿੱਖ ਇਤਿਹਾਸ, ਧਾਰਮਿਕ ਸਮਾਗਮਾਂ ਅਤੇ ਪੰਥਕ ਗਤੀਵਿਧੀਆਂ ਦੀਆਂ ਵੀਡੀਓਆਂ ਸੰਗਤਾਂ ਤੱਕ ਪਹੁੰਚਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਨਾਲ ਸਾਂਝਾ ਕਰੋ ਤਾਂ ਜੋ ਗੁਰੂ ਸਾਹਿਬ ਦੀ ਬਾਣੀ ਅਤੇ ਗੁਰਮਤਿ ਦਾ ਸੰਦੇਸ਼ ਹਰ ਘਰ ਤੱਕ ਪਹੁੰਚ ਸਕੇ। 🔔 ਚੈਨਲ ਨੂੰ Subscribe ਕਰਨਾ ਨਾ ਭੁੱਲੋ। 👍 ਵੀਡੀਓ ਨੂੰ Like ਅਤੇ Share ਜ਼ਰੂਰ ਕਰੋ। 💬 ਆਪਣੇ ਕੀਮਤੀ ਵਿਚਾਰ Comment ਰਾਹੀਂ ਸਾਂਝੇ ਕਰੋ। ਧੰਨਵਾਦ ਸਹਿਤ, ਸਿੰਘਾ ਦੀ ਚੜ੍ਹਦੀਕਲਾ ਕਾਨਪੁਰ (SDC Kanpur) #GurbaniKirtan #SDCKanpur #Khalsa #SikhHistory #Waheguru #Kirtan #Gurbani #Sikhism #AKJ #Amritvela #Simran