ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ 😋 | ਦੇਸੀ ਚੁੱਲ੍ਹੇ ’ਤੇ ਬਣਾਇਆ ਸਵਾਦ ਪਿੰਡਾ ਵਾਲਾ ਖਾਣਾ Saag Makki di Roti
Manjit kular Vlogs
0:00 / 0:00
ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ 😋 | ਦੇਸੀ ਚੁੱਲ੍ਹੇ ’ਤੇ ਬਣਾਇਆ ਸਵਾਦ ਪਿੰਡਾ ਵਾਲਾ ਖਾਣਾ Saag Makki di Roti
11 436 просмотров · 1 дн. назад
Manjit kular Vlogs
28,2 тыс. подписчиков
11 436 просмотров · 1 дн. назад
ਅੱਜ ਬਣਾਇਆ ਬਿਲਕੁਲ ਦੇਸੀ ਅੰਦਾਜ਼ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ 😍🔥
ਚੁੱਲ੍ਹੇ ’ਤੇ ਬਣੇ ਗਰਮਾ-ਗਰਮ ਸਾਗ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਨਾਲ ਮੱਕੀ ਦੀ ਰੋਟੀ, ਚਿੱਟਾ ਮੱਖਣ, ਦਹੀਂ, ਲੱਸੀ ਅਤੇ ਗਾਜਰ ਦਾ ਸਲਾਦ — ਪੂਰਾ ਪੰਜਾਬੀ ਦੇਸੀ ਖਾਣਾ ❤️
ਜੇ ਤੁਹਾਨੂੰ ਵੀ ਪੰਜਾਬੀ ਦੇਸੀ ਖਾਣਾ, ਪਿੰਡਾਂ ਦੀ ਜ਼ਿੰਦਗੀ ਅਤੇ ਘਰ ਦੇ ਬਣੇ Traditional Punjabi Food ਪਸੰਦ ਹੈ ਤਾਂ ਵੀਡੀਓ ਨੂੰ Like 👍, Comment ❤️ ਅਤੇ Share ਜ਼ਰੂਰ ਕਰੋ।
ਵੀਡੀਓ ਪਸੰਦ ਆਵੇ ਤਾਂ Channel ਨੂੰ Subscribe ਕਰਨਾ ਨਾ ਭੁੱਲਿਓ 🔔
#SarsonDaSaag #MakkiDiRoti #PunjabiFood #DesiFood #PunjabiVillageLife #SarsonDaSaagMakkiDiRoti #TraditionalPunjabiFood #DesiCooking #VillageFood #PunjabiVlog