ਮੈਂ Hobby ਦਾ ਦੇਣ ਕਦੇ ਦੇ ਨਹੀਂ ਸਕਦੀ|Actor Hobby Dhaliwal ਦੀ ਪਤਨੀ ਦਾ ਪਹਿਲਾ Interview ft Lily Dhaliwal
The Current Punjab
0:00 / 0:00
ਮੈਂ Hobby ਦਾ ਦੇਣ ਕਦੇ ਦੇ ਨਹੀਂ ਸਕਦੀ|Actor Hobby Dhaliwal ਦੀ ਪਤਨੀ ਦਾ ਪਹਿਲਾ Interview ft Lily Dhaliwal
116 516 просмотров · 10 месяцев назад
The Current Punjab
10,9 тыс. подписчиков
116 516 просмотров · 10 месяцев назад
ਸਿਲਵਰ ਸਕਰੀਨ ਤੇ ਨਜ਼ਰ ਆਉਣ ਵਾਲੇ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕਿ ਉਨ੍ਹਾਂ ਦੇ ਫ਼ੈਨ ਬਹੁਤ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਕਿਵੇਂ ਦਾ ਹੈ ਕਿਸ ਤਰ੍ਹਾਂ ਦੀ ਪਰਿਵਾਰਕ ਪਿਛੋਕੜ ਹੈ ਅਤੇ ਜਿੰਦਗੀ ਕੀ ਆਮ ਲੋਕਾਂ ਦੀ ਤਰ੍ਹਾਂ ਹੀ ਹੈ?
ਪੌਲੀਵੁਡ ਦੇ ਮਸ਼ਹੂਰ ਕਲਾਕਾਰ Hobby Dhaliwal ਨੇ ਅਪਣੀ ਦਿਲਕਸ਼ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਉਨ੍ਹਾਂ ਦੇ ਧਰਮਪਤਨੀ ਮਨਪ੍ਰੀਤ ਕੌਰ ਧਾਲੀਵਾਲ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਹਨ ਅਦਾਰਾ The Current Punjab ਨਾਲ ਮਨਪ੍ਰੀਤ ਧਾਲੀਵਾਲ ਅਪਣੀ ਨਿੱਜੀ ਜ਼ਿੰਦਗੀ ਵਾਰੇ ਬੇਹਦ ਖ਼ਾਸ ਗੱਲਾਂ ਇਸ Exclusive Podcast ਵਿੱਚ ਸਾਂਝਾ ਕਰਦੇ ਹਨ
Punjabi Veteran Actor Hobby Dhaliwal’s home tour with his lovely wife.Hobby Dhaliwal’s wife Mrs Lily Dhaliwal in her first ever interview shares a surprising story about their relationship watch full episode to know.
#hobbydhaliwal #lifestory #housetour #hometour #actor #pollywood #bollywood #punjabifilmindustry #adiliabylilydhaliwal
Anchor:Akanksha Saxena
Guest on the show: Mrs Manpreet Kaur Dhaliwal (Lily Dhaliwal)
DOP:Rajat Watson
Location:Patiala Punjab