Перейти к содержимому

ਦਲਜੀਤ ਦਾ ਸਸਕਾਰ ਜੱਦੀ ਪਿੰਡ 'ਚ ਹੀ ਹੋਵੇਗਾ! ਹਾਈਕੋਰਟ ਨੇ ਕਿਉਂ ਬਦਲਿਆ ਹੁਕਮ? ਸਿਆਸੀ ਆਗੂਆਂ 'ਤੇ ਪਾਬੰਦੀ ਕਿਉਂ?

Vijay Brar Official

0:00 / 0:00

ਦਲਜੀਤ ਦਾ ਸਸਕਾਰ ਜੱਦੀ ਪਿੰਡ 'ਚ ਹੀ ਹੋਵੇਗਾ! ਹਾਈਕੋਰਟ ਨੇ ਕਿਉਂ ਬਦਲਿਆ ਹੁਕਮ? ਸਿਆਸੀ ਆਗੂਆਂ 'ਤੇ ਪਾਬੰਦੀ ਕਿਉਂ?

2 737 просмотров · 2 ч назад
Vijay Brar Official
22,1 тыс. подписчиков
2 737 просмотров · 2 ч назад
ਦਲਜੀਤ ਸਿੰਘ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ! ਅਦਾਲਤ ਨੇ 3 ਨਵੰਬਰ ਦੇ ਹੁਕਮ ਵਿੱਚ ਸੋਧ ਕਰਦਿਆਂ ਦਲਜੀਤ ਦਾ ਸਸਕਾਰ ਮਾਨਸਾ ਦੇ ਜੱਦੀ ਪਿੰਡ ਵਿੱਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਸੁਰੱਖਿਆ ਹੇਠ ਪਹੁੰਚੇਗੀ ਮ੍ਰਿਤਕ ਦੇਹ, ਪਰ ਸਿਆਸੀ ਆਗੂਆਂ ਅਤੇ ਜਥੇਬੰਦੀਆਂ ਦੀ ਸ਼ਮੂਲੀਅਤ 'ਤੇ ਰੋਕ ਲਗਾਈ ਗਈ ਹੈ। ਆਖ਼ਰ ਹਾਈਕੋਰਟ ਨੇ ਆਪਣਾ ਹੁਕਮ ਕਿਉਂ ਬਦਲਿਆ? ਪੂਰਾ ਮਾਮਲਾ, ਅਦਾਲਤੀ ਫੈਸਲੇ ਦੇ ਕਾਨੂੰਨੀ ਅਤੇ ਸਿਆਸੀ ਮਾਇਨੇ ਜਾਣੋ ਇਸ ਖ਼ਾਸ ਐਕਸਪਲੇਨਰ ਵਿੱਚ। #DaljitSingh #MansaNews #PunjabNews #PunjabHaryanaHighCourt #HighCourtDecision #DaljitSinghCase #PunjabPolice #BreakingNews #PunjabPolitics #VijayBrarOfficial #PunjabiNews #SpecialExplainer