Перейти к содержимому

Dubai Diyaan Gallan 🇦🇪 | Market Di Raunak | Daily Life Vlog

Mehakdeep 786 vlogs

0:00 / 0:00

Dubai Diyaan Gallan 🇦🇪 | Market Di Raunak | Daily Life Vlog

31 просмотр · 5 дн. назад
Mehakdeep 786 vlogs
92 подписчика
31 просмотр · 5 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏❤️ ਅੱਜ ਦੇ ਵਲੌਗ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਬਈ ਦੀਆਂ ਬਾਹਰਲੀਆਂ ਗਲੀਆਂ ਅਤੇ ਮਾਰਕੀਟ ਵੱਲ। ਮੇਰਾ ਪੁਰਾਣਾ ਮੈਟਰੋ ਕਾਰਡ ਐਕਸਪਾਇਰ ਹੋ ਗਿਆ ਸੀ, ਇਸ ਲਈ ਨਵਾਂ ਕਾਰਡ ਬਣਵਾਇਆ। 🚇 ਨਵਾਂ ਕਾਰਡ ਬਣਵਾਉਣ ਤੋਂ ਬਾਅਦ ਮਾਰਕੀਟ ਵਿੱਚ ਘੁੰਮੇ, ਦੁਬਈ ਦੇ ਮਾਹੌਲ ਬਾਰੇ ਗੱਲਾਂ ਕੀਤੀਆਂ ਅਤੇ ਉੱਥੇ ਦੀ ਭੀੜ-ਭੜੱਕੇ ਵਾਲੀ ਜ਼ਿੰਦਗੀ ਵੀ ਦਿਖਾਈ। ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਵੇਗਾ। ❤️ ਵੀਡੀਓ ਚੰਗੀ ਲੱਗੇ ਤਾਂ Like, Share ਅਤੇ Channel ਨੂੰ Subscribe ਜ਼ਰੂਰ ਕਰਨਾ ਜੀ। ਤੁਹਾਡਾ ਪਿਆਰ ਹੀ ਮੇਰੀ ਹਿੰਮਤ ਹੈ। 🙏 #DubaiVlog #DubaiLife #MetroCard #DubaiMarket #Mehakdeep786 #DailyVlog #DubaiLifestyle