Kudrat (ਕੁਦਰਤ) | Kunwar Dhillon | Beautiful Punjabi Nature Song | Official Music Video 2026
Kunwar Dhillon Records
0:00 / 0:00
Kudrat (ਕੁਦਰਤ) | Kunwar Dhillon | Beautiful Punjabi Nature Song | Official Music Video 2026
4 177 просмотров · 3 дн. назад
Kunwar Dhillon Records
529 подписчиков
4 177 просмотров · 3 дн. назад
🌿 KUDRAT (ਕੁਦਰਤ) | KUNWAR DHILLON | OFFICIAL MUSIC VIDEO 2026 🌿
🙏 ਕੁਦਰਤ ਦੀ ਬੇਮਿਸਾਲ ਖੂਬਸੂਰਤੀ ਅਤੇ ਪਰਮਾਤਮਾ ਦੀ ਅਦਭੁੱਤ ਰਚਨਾ ਨੂੰ ਸਮਰਪਿਤ ਇੱਕ ਰੂਹਾਨੀ ਪੰਜਾਬੀ ਗੀਤ।
✨ ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
{ ਆਸਾ ਮ:੧ ਪਾਵਨ ਅੰਗ ੪੬੯ 🙏}
ਪਰਮਾਤਮਾ ਨੇ ਇਸ ਦੁਨੀਆ ਨੂੰ ਬੇਹੱਦ ਖੂਬਸੂਰਤ ਬਣਾਇਆ ਹੈ। ਅਸਮਾਨ, ਪਹਾੜ, ਦਰਿਆ, ਫੁੱਲ, ਰੁੱਖ, ਪੰਛੀ ਅਤੇ ਕੁਦਰਤ ਦੀ ਹਰ ਸ਼ੈ ਉਸ ਦੀ ਬੇਅੰਤ ਕਲਾ ਦੀ ਗਵਾਹੀ ਦਿੰਦੀ ਹੈ।
ਗੀਤ “ਕੁਦਰਤ” (Kudrat) ਰਾਹੀਂ ਕੁਦਰਤ ਦੀ ਸੁੰਦਰਤਾ, ਪਰਮਾਤਮਾ ਦੇ ਹੁਕਮ, ਉਸ ਦੀ ਰਜ਼ਾ ਅਤੇ ਸ੍ਰਿਸ਼ਟੀ ਦੇ ਅਦਭੁੱਤ ਸੰਤੁਲਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਬੋਲ ਸਾਨੂੰ ਕੁਦਰਤ ਦੀ ਹਰ ਸ਼ੈ ਦੀ ਕਦਰ ਕਰਨ, ਆਪਣੇ ਅੰਦਰ ਝਾਤੀ ਮਾਰਨ ਅਤੇ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਲਈ ਸ਼ੁਕਰਾਨਾ ਕਰਨ ਦਾ ਸੁਨੇਹਾ ਦਿੰਦੇ ਹਨ।
🎵 SONG CREDITS
Song Name: Kudrat (ਕੁਦਰਤ) Artist: Kunwar Dhillon (ਕੁੰਵਰ ਢਿੱਲੋਂ) Lyrics: Kunwar Dhillon Composition: Kunwar Dhillon Music: Kunwar Dhillon
Label: Kunwar Dhillon Records YouTube Channel: Kunwar Dhillon Records Video & Visuals: Kunwar Dhillon
🎧 LISTEN & FOLLOW KUNWAR DHILLON
▶️ YouTube – Kunwar Dhillon Records: / @kunwardhillonrecords
🎵 Spotify – Kunwar Dhillon: https://open.spotify.com/artist/70PbO...
📘 Facebook – Brown Book Music: https://www.facebook.com/share/1HFezx...
📩 BUSINESS & COPYRIGHT ENQUIRIES Kunwar Dhillon Records Email: kunwardhillonrecords@gmail.com
© 2026 Kunwar Dhillon Records. All rights reserved.
ALL RIGHTS RESERVED. All rights, including copyright and ownership rights in the song, lyrics, composition, music and official video, are reserved by Kunwar Dhillon Records. Unauthorized copying, re-uploading, distribution or commercial use of this content without prior written permission is prohibited.
💚 ਜੇ ਇਹ ਗੀਤ ਤੁਹਾਡੇ ਦਿਲ ਨੂੰ ਛੂਹੇ, ਤਾਂ ਵੀਡੀਓ ਨੂੰ LIKE ਕਰੋ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ SHARE ਕਰੋ ਅਤੇ ਹੋਰ ਪੰਜਾਬੀ ਸੰਗੀਤ ਲਈ ਚੈਨਲ ਨੂੰ SUBSCRIBE ਕਰਨਾ ਨਾ ਭੁੱਲੋ।
✍️ਤੁਹਾਡਾ ਆਪਣਾ — ਕੁੰਵਰ ਢਿੱਲੋਂ
━━━━━━━━━━━━━━━━━━
🎼 FULL LYRICS — KUDRAT (ਕੁਦਰਤ)
ਸਾਇੰਸ ਸੂਂਸ ਸਭ ਫੇਲ ਦਾਤਾ
ਤੇਰਾ ਪ੍ਹਰੇ ਸੋਚ ਤੋਂ ਖੇਲ ਦਾਤਾ
ਸਭ ਫੇਰ ਹੀ ਸਮਝੀ ਪੈਣ ਖੇਡਾਂ
ਜੇ ਸ਼ਬਦ ਸੁਰਤ ਦਾ ਮੇਲ ਦਾਤਾ
ਮੱਤ ਰੌਸ਼ਨ ਤੇ ਵਿਦਵਾਨ ਹੋ ਗਏ
ਜਿੰਨਾ ਰਜ਼ਾ ਤੇਰੀ ਨੂੰ ਚੱਖਿਆ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ🙏
ਤੇਰੀ ਹਰ ਸ਼ੈ ਵਿੱਚ ਖੂਬਸੂਰਤੀ, ਤੂੰ ਸਭ ਨੂੰ ਨਿਵਾਜ਼ ਕੇ ਰੱਖਿਆ।
ਪੱਤਾ ਪੱਤਾ ਤੇਰੇ ਹੁਕਮ ਦਾ,
ਹੋਇਆ ਤਾਬਿਆਦਾਰ ਪਿਆ,
ਕੇਸਰ ਘੁੱਲੀਆਂ ਪੌਣਾ ਨੂੰ,
ਜਿਉ ਚੱੜਿਆ ਨਾਮ ਖੁਮਾਰ ਪਿਆ
ਸਭ ਵਾਪਰਦਾ ਤੇਰੇ ਕਹਿਣੇ ਵਿੱਚ,
ਮੈਂ ਜਿੱਧਰ ਜਿੱਧਰ ਵੀ ਤੱਕਿਆ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ🙏
ਤੇਰੀ ਹਰ ਸ਼ੈ ਵਿੱਚ ਖੂਬਸੂਰਤੀ, ਤੂੰ ਸਭ ਨੂੰ ਨਿਵਾਜ਼ ਕੇ ਰੱਖਿਆ
ਬਲਿਹਾਰੀ ਕੁਦਰਤ ਵੱਸਿਆ
ਜਦ ਕੱਲਾ ਖੁਦ ਦੇ ਨਾਲ ਬੈਠਾ,
ਸਕੂਨ ਬੜਾ ਉਸ ਖੇੜੇ ਦਾ
ਮਹਿਸੂਸ ਕਰਾਂ ਤੈਨੂੰ ਹਰ ਕਣ ਚੋਂ,
ਨਾਲੇ ਅਕਸ ਦਿਸੇ ਤੇਰੇ ਚਿਹਰੇ ਦਾ
ਤੂੰ ਯੁਗਾਂ ਤੋਂ ਪਾਲਦਾ ਆਇਆ ਏ,
ਜਿੰਮੇਵਾਰੀਆਂ ਤੋਂ ਨਾ ਥੱਕਿਆ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ🙏
ਤੇਰੀ ਹਰ ਸ਼ੈ ਵਿੱਚ ਖੂਬਸੂਰਤੀ, ਤੂੰ ਸਭ ਨੂੰ ਨਿਵਾਜ਼ ਕੇ ਰੱਖਿਆ
ਹਰ ਭੁੱਖ ਦਾ ਤੂੰ ਪ੍ਰਬੰਧ ਕੀਤਾ,
ਸਭ ਇੱਕ ਦੂਜੇ ਤੋਂ ਪਲਦਾ ਹੈ
ਹਰ ਸ਼ੈ ਤੂੰ ਕੜੀਆਂ ਵਾਂਗ ਜੋੜੀ,
ਤਾਂ ਹੀ ਪਿਆ ਸਰਕਲ ਚੱਲਦਾ ਹੈ
ਇਹ "ਕੁੰਵਰ" ਬੈਲੈਂਸ ਧਰਤੀ ਦਾ,
ਬੜੀ ਸੋਹਣੀ ਤਰਜ਼ ਤੇ ਪੱਕਿਆ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ🙏
ਤੇਰੀ ਹਰ ਸ਼ੈ ਵਿੱਚ ਖੂਬਸੂਰਤੀ, ਤੂੰ ਸਭ ਨੂੰ ਨਿਵਾਜ਼ ਕੇ ਰੱਖਿਆ
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ🙏
(ਤੁਹਾਡਾ ਆਪਣਾ ਕੁੰਵਰ ਢਿੱਲੋਂ ✍️)
━━━━━━━━━━━━━━━━━━
🌱 ਕੁਦਰਤ ਨਾਲ ਪਿਆਰ ਕਰੋ, ਇਸ ਦੀ ਸੰਭਾਲ ਕਰੋ ਅਤੇ ਪਰਮਾਤਮਾ ਦੀ ਹਰ ਬਖ਼ਸ਼ਿਸ਼ ਦੀ ਕਦਰ ਕਰੋ।
#Kudrat #KunwarDhillon #NewPunjabiSong #NatureSong #PunjabiMusic #Gurbani #NatureLovers #TrendingSong #KunwarDhillonRecords