Перейти к содержимому

ਰੈਲੀ ਰਾਹੁਲ ਗਾਂਧੀ ਦੀ, ਪਰ ਅਸਲ ਇਮਤਿਹਾਨ ਪਰਗਟ ਸਿੰਘ ਦਾ! ਕੀ ਪੰਜਾਬ ਕਾਂਗਰਸ ਨੂੰ ਮਿਲੇਗਾ 2027 ਦਾ ROADMAP?

ਨਵਾਂ ਪੰਜਾਬ । NEW PUNJAB и ещё 4

0:00 / 0:00

ਰੈਲੀ ਰਾਹੁਲ ਗਾਂਧੀ ਦੀ, ਪਰ ਅਸਲ ਇਮਤਿਹਾਨ ਪਰਗਟ ਸਿੰਘ ਦਾ! ਕੀ ਪੰਜਾਬ ਕਾਂਗਰਸ ਨੂੰ ਮਿਲੇਗਾ 2027 ਦਾ ROADMAP?

8 896 просмотров · 3 дн. назад
ਨਵਾਂ ਪੰਜਾਬ । NEW PUNJAB и ещё 4
8 896 просмотров · 3 дн. назад
ਰੈਲੀ ਰਾਹੁਲ ਗਾਂਧੀ ਦੀ, ਪਰ ਅਸਲ ਇਮਤਿਹਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ! ਸੰਗਰੂਰ ਵਿੱਚ ਹੋਣ ਜਾ ਰਹੀ ਇਸ ਵੱਡੀ ਰੈਲੀ ਤੋਂ ਕੀ ਨਿਕਲੇਗਾ ਪੰਜਾਬ ਕਾਂਗਰਸ ਦਾ 2027 ਦਾ ROADMAP? ਕੀ ਰਾਹੁਲ ਗਾਂਧੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਰਣਨੀਤੀ ਦਾ ਖ਼ੁਲਾਸਾ ਕਰਨਗੇ? ਕੀ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ Leadership Formula? ਕੀ CM Face ਬਾਰੇ ਕੋਈ ਸੰਕੇਤ ਮਿਲੇਗਾ? ਕੀ ਚੰਨੀ, ਬਾਜਵਾ, ਵੜਿੰਗ ਅਤੇ ਪਰਗਟ ਸਿੰਘ ਇੱਕਜੁੱਟ ਹੋ ਕੇ ਮੈਦਾਨ ਵਿੱਚ ਉਤਰਨਗੇ? ਕੀ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ’ਤੇ ਹਾਈਕਮਾਂਡ ਕੋਈ ਸਪੱਸ਼ਟ ਸੰਦੇਸ਼ ਦੇਵੇਗੀ? ਇੱਕ ਲੱਖ ਦੇ ਇਕੱਠ ਦੇ ਦਾਅਵੇ ਵਿਚਕਾਰ ਪਰਗਟ ਸਿੰਘ ਲਈ ਇਹ ਰੈਲੀ ਕਿੰਨੀ ਅਹਿਮ ਹੈ? ਕੀ ਸੰਗਰੂਰ ਤੋਂ ਪੰਜਾਬ ਦੀ 2027 ਦੀ ਸਿਆਸਤ ਦਾ ਬਿਗੁਲ ਵੱਜੇਗਾ? ਰਾਹੁਲ ਗਾਂਧੀ ਦੀ ਰੈਲੀ, ਪੰਜਾਬ ਕਾਂਗਰਸ ਦੀ ਲੀਡਰਸ਼ਿਪ, 2027 Election Strategy ਅਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਨਾਲ ਜੁੜੇ ਹਰ ਅਹਿਮ ਸਵਾਲ ਦਾ ਵਿਸ਼ਲੇਸ਼ਣ। ਦੇਖੋ ਪੂਰੀ ਰਿਪੋਰਟ ਅਤੇ ਆਪਣੀ ਰਾਏ Comment ਵਿੱਚ ਜ਼ਰੂਰ ਦਿਓ। #RahulGandhi #PargatSingh #PunjabCongress #CongressRally #SangrurRally #PunjabPolitics #Punjab2027 #Congress2027 #RahulGandhiPunjab #PunjabElection #PunjabPoliticalAnalysis #NavneetSinghWadhwa #NavaPunjab