MLA Narinder Kaur Bharaj ਏਸ ਪਿੰਡ ਦੀ ਨੂੰਹ ਬਣ ਰਹੇ, ਸੁਣੋ ਕੀ ਕਹਿ ਰਹੇ ਨੇ ਬਜ਼ੁਰਗ । Punjab Tak
Punjab Tak
0:00 / 0:00
MLA Narinder Kaur Bharaj ਏਸ ਪਿੰਡ ਦੀ ਨੂੰਹ ਬਣ ਰਹੇ, ਸੁਣੋ ਕੀ ਕਹਿ ਰਹੇ ਨੇ ਬਜ਼ੁਰਗ । Punjab Tak
13 906 просмотров · 4 г. назад
Punjab Tak
331 тыс. подписчиков
13 906 просмотров · 4 г. назад
#AAPMLA #narinderkaurbharaj #Marriage
MLA Narinder Kaur Bharaj ਏਸ ਪਿੰਡ ਦੀ ਨੂੰਹ ਬਣ ਰਹੇ, ਸੁਣੋ ਕੀ ਕਹਿ ਰਹੇ ਨੇ ਬਜ਼ੁਰਗ । Punjab Tak
AAP MLA ਨਰਿੰਦਰ ਕੌਰ ਭਰਾਜ ਦਾ ਵਿਆਹ
ਸੰਗਰੂਰ ਦੀ ਵਿਧਾਇਕ ਭਰਾਜ ਏਸ ਪਿੰਡ ਦੇ ਬਣ ਰਹੇ ਨੂੰਹ
ਪਾਰਟੀ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਕਰਵਾਉਣਗੇ ਵਿਆਹ
ਸੰਗਰੂਰ ਤੋਂ AAP MLA ਨਰਿੰਦਰ ਕੌਰ ਭਰਾਜ
ਪਟਿਆਲਾ 'ਚ ਸਾਦੇ ਢੰਗ ਨਾਲ ਹੋਵੇਗਾ ਵਿਆਹ
ਸੰਗਰੂਰ ਤੋਂ ਬਲਵੰਤ ਸਿੰਘ ਵਿੱਕੀ ਦੀ ਰਿਪੋਰਟ
#PUT016
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak