ਕਰਿਸਪੀ ਮਸਾਲਾ ਡੋਸਾ ਘਰ ਵਿੱਚ ਬਣਾਓ 😋 | Restaurant Style Masala Dosa Recipe in Punjabi
MANNU FOOD VLOGGER
0:00 / 0:00
ਕਰਿਸਪੀ ਮਸਾਲਾ ਡੋਸਾ ਘਰ ਵਿੱਚ ਬਣਾਓ 😋 | Restaurant Style Masala Dosa Recipe in Punjabi
132 просмотра · 2 нед. назад
MANNU FOOD VLOGGER
73 подписчика
132 просмотра · 2 нед. назад
ਸਤਿ ਸ੍ਰੀ ਅਕਾਲ ਜੀ! 🙏 ਅੱਜ ਦੀ ਵੀਡੀਓ ਵਿੱਚ ਸਿੱਖੋ ਬਾਜ਼ਾਰ ਵਰਗਾ ਕਰਿਸਪੀ ਮਸਾਲਾ ਡੋਸਾ ਬਣਾਉਣ ਦਾ ਆਸਾਨ ਤਰੀਕਾ। 😍
ਇਸ ਰੈਸਿਪੀ ਵਿੱਚ ਅਸੀਂ ਸਿੱਖਾਂਗੇ ਕਿ ਚੌਲ ਅਤੇ ਉੜਦ ਦੀ ਦਾਲ ਨਾਲ ਡੋਸੇ ਦਾ ਬੈਟਰ ਕਿਵੇਂ ਤਿਆਰ ਕਰਨਾ ਹੈ, ਮਸਾਲੇਦਾਰ ਆਲੂਆਂ ਦੀ ਫਿਲਿੰਗ ਕਿਵੇਂ ਬਣਾਉਣੀ ਹੈ ਅਤੇ ਤਵੇ ਉੱਤੇ ਸੁਨਹਿਰੀ, ਕਰਾਰਾ ਮਸਾਲਾ ਡੋਸਾ ਕਿਵੇਂ ਬਣਾਉਣਾ ਹੈ।
ਘਰ ਵਿੱਚ ਬਣਾਓ ਸੁਆਦੀ ਮਸਾਲਾ ਡੋਸਾ ਅਤੇ ਇਸ ਨੂੰ ਨਾਰੀਅਲ ਦੀ ਚਟਣੀ ਤੇ ਸਾਂਬਰ ਨਾਲ ਪਰੋਸੋ। ❤️
ਵੀਡੀਓ ਪਸੰਦ ਆਵੇ ਤਾਂ Like 👍, Share 📲 ਅਤੇ ਸਾਡੇ ਚੈਨਲ ਨੂੰ Subscribe 🔔 ਕਰਨਾ ਨਾ ਭੁੱਲਿਓ।
#masaladosarecipe #crispydosa #crispydosarecipe #indianfood #recipe #homemaderecipe