Перейти к содержимому

poultery king patiala - how to start poultry farming | ਬਿਨਾਂ Loan ਤੋਂ ਕਾਮਯਾਬ ਲੱਖਾਂ ਦਾ poultery Farm

Sirlekh

0:00 / 0:00

poultery king patiala - how to start poultry farming | ਬਿਨਾਂ Loan ਤੋਂ ਕਾਮਯਾਬ ਲੱਖਾਂ ਦਾ poultery Farm

187 782 просмотра · 2 г. назад
Sirlekh
275 тыс. подписчиков
187 782 просмотра · 2 г. назад
poultery king patiala - how to start poultry farming | ਬਿਨਾਂ Loan ਤੋਂ ਕਾਮਯਾਬ ਲੱਖਾਂ ਦਾ poultery Farm ਮੁਰਗੀ ਫਾਰਮ ਖੋਲ੍ਹਣ ਲਈ ਕੈਨੇਡਾ ਦਾ ਖਹਿੜਾ ਛੱਡਤਾ ਬਿਨਾਂ ਲੋਨ ਤੋਂ ਕਾਮਯਾਬ ਲੱਖਾਂ ਦਾ ਪੋਲਟਰੀ ਫਾਰਮ ! ਹੁਣ ਦੂਰੋਂ ਦੂਰੋਂ ਟ੍ਰੇਨਿੰਗ ਲੈਣ ਆਉਂਦੇ ਨੇ ! ਦੋ ਨੌਜਵਾਨ ਸਕੇ ਭਰਾਵਾਂ ਨੇ ਬਿਨਾਂ ਲੋਨ, ਕਰਜ਼ਾ ਲਏ ਆਪਣੀ ਮਿਹਨਤ ਦੇ ਨਾਲ ਪੋਲਟਰੀ ਫਾਰਮ ਕਾਮਯਾਬ ਕੀਤਾ ਹੈ। ਜਸ਼ਨਪ੍ਰੀਤ ਨੇ ਤਾਂ ਕੈਨੇਡਾ ਜਾਣਾ ਸੀ ਪਰ ਪੋਲਟਰੀ ਫਾਰਮ ਖੋਲਣ ਤੋਂ ਬਾਅਦ ਇੱਥੇ ਹੀ ਰਹਿਣ ਦਾ ਇਰਾਦਾ ਬਣਾਇਆ । ਕਹਿੰਦੇ ਹੁੰਦੇ ਹਨ ਕਿ "ਜਿਹਨੂੰ ਕੰਮ ਕਰਨ ਦਾ ਤਰੀਕਾ, ਉਹਦਾ ਘਰੇ ਹੀ ਅਮਰੀਕਾ " ਇਸ ਕਹਾਵਤ ਨੂੰ ਸੱਚ ਕਰਤਾ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ । Poultry Farm,poultry farm business plan,poultry farming,how to start poultry farming,Poultry Farm Practical Training at Patiala,Poultry Farm Practical Training,Practical Training,Patiala,Poultry King Patiala,Poultry,poultry,poultry farm,poultry beginners guide,poultry farm business,poultry farm punjab,desi poultry farm punjab,desi poultry farm,Poultry King,murgi farm,desi murgi farm,desi murgi farm business,Patiala Poultry Centre,Top Poultry Farms #PoultryFarm #practicaltraining #poultryfarmtraining #Patiala #PoultryKingPatiala #poultry #farm #farming #punjab #punjabi