Bibi Ranjeet kaur Ldh | 23 August 2025 Saturday night | @wahegurukirtanchannel
waheguru kirtan channel
0:00 / 0:00
Bibi Ranjeet kaur Ldh | 23 August 2025 Saturday night | @wahegurukirtanchannel
2 558 просмотров · 1 г. назад
waheguru kirtan channel
2,63 тыс. подписчиков
2 558 просмотров · 1 г. назад
ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
Awsw pMjvIN pwqSwhI[ ivCoVy dy Sbd, CMdW dI sur auqy[
ਜੋ ਵਿਯੋਗ ਦਸਾ ਮੇਂ ਵਾਕ ਕਹੇ ਜਾ ਮੇ ਉਨ ਕਾ ਨਾਮ ਬਿਰਹੜੇ ਹੈਂ ਵਾ ਏਹ ਭੀ ਏਕ ਛੰਦੋ ਕੀ ਜਾਤੀ ਹੈ।
ੴ ਸਤਿਗੁਰ ਪ੍ਰਸਾਦਿ ॥
vwihgurU kyvl ie`k hY[ s`cy gurW dI dieAw duAwrw auh pwieAw jWdw hY[
ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥
bil jwau = mYN kurbwn jWdw hW (jwauN) ]1]
ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ।੧।
SromxI swihb mwlk dw AwrwDn kr Aqy aus dy dIdwr auqoN GolI jw[ hy myry pRIqm!
ਹੇ ਪਿਆਰੇ! ਪ੍ਰਭੂ ਕਾ ਸਿਮਰਨ ਕਰੀਏ ਔਰ ਦਰਸਨ ਕੇ ਹੇਤ ਪ੍ਰਭ ਪਰ ਸੇ ਬਲਿਹਾਰ ਜਾਈਏ॥੧॥
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
bIsrih = Bu`l jWdy hn[ so = aus (pRBU) nUM ]2]
ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ।੨।
auh iks qrHW iqAwigAw jw skdw hY hy pRIqm! ijsdw icMqn krn duAwrw gm Bu`l jWdy hn[
ਹੇ ਪਿਆਰੇ! ਜਿਸ ਕੇ ਸਿਮਰਨੇ ਸੇ ਸਭ ਦੁਖ ਭੂਲ ਜਾਤੇ ਹੈਂ ਉਸ ਕੇ ਸਿਮਰਨ ਕੋ ਕੈਸੇ ਤਿਆਗ੍ਯਾ ਜਾਵੈ ਅਰਥਾਤ ਨਾ ਤਯਾਗੀਯੇ॥੨॥
ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥
vycI = vycIN; mYN vyc idAW[ sMq pih = gurU dy pws[ dyie imlwie = imlw dyNdw hY ]3]
ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ।੩।
myry ipAwirAw! ieh dyh mYN swDUAW kol &roKq kr idAWgw[ jykr auh mYnUM myry idlbr nwl imlw dyx[
ਹੇ ਪਿਆਰੇ! ਇਸ ਸਰੀਰ ਕੋ ਗੁਰੂ ਸੰਤ ਕੇ ਪਾਸ ਬੇਚ ਦੀਜੀਏ ਅਰਥਾਤ ਅਪਨਾ ਸ੍ਵਤ੍ਵ ਇਸਮੇਂ ਨਾ ਰਖੀਏ ਔਰ ਇਹ ਅਰਦਾਸ ਸੰਤੋਂ ਸੇ ਕਰੀਏ ਕਿ ਮੁਝੇ ਪਿਆਰੇ ਸੇ ਮਿਲਾਪ ਕਰਾਇ ਦੇਹੁ॥੩॥
ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
ibiKAw = mwieAw[ mwie = hy mW! ]4]
ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ।੪।
pwpW dIAW KuSIAW Aqy hwr iSMgwr iPkly hn[ auhnW dI PwrKqI Aqy qlWjlI dy id`qI hY, hy mwqw!
ਹੇ (ਮੇਰੀ ਮਾਇ) ਮੇਰੇ ਭਾਈ ਸੰਤ ਜਨੋ! ਬਿਖ੍ਯੋਂ ਕੇ ਜਿਤਨੇ ਸੁਖ ਔਰ ਸਿੰਗਾਰ ਹੈਂ ਸਭ (ਫੀਕੇ) ਨਿਰਸ ਹੈਂ, ਤਾਂ ਤੇ ਹੇ ਮੇਰੀ ਮਾਇ! ਮੈਨੇ ਤਿਆਗ ਛੋਡੇ ਹੈਂ॥੪॥
ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥
pwie = pY ky, ipAW ]5]
ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ।੫।
jd mYN s`cy gurW dy pYrW qy Fih ipAw, hy pRIqm! qW imQn hulws hrK Aqy lwlc mYnUM C`f gey[
ਹੇ ਪਿਆਰੇ! ਜਬ ਸਤਗੁਰੋਂ ਨੇ ਚਰਨੀ ਪਾਇ ਲੀਏ ਤਬ ਕਾਮ ਕ੍ਰੋਧਾਦਿ ਸਭੀ ਹਮ ਕੋ ਛੋਡ ਕਰ ਚਲੇ ਗਏ ਹੈਂ॥੫॥
ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥
Anq = (अन्यत्र्[) iksy hor QW[ jwie = jWdw ]6]
ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ
ijhVy purS pRBU nwl rMgIjy hn hy pRIqm! auh hor ikDry nhIN jWdy[
ਹੇ ਪਿਆਰੇ! ਜੋ ਦਾਸ ਰਾਮ ਕੇ ਸਾਥ ਰਾਤੇ ਹੈਂ, ਸੋ ਫਿਰ ਔਰ ਜਗਾਂ ਨਹੀਂ ਜਾਤੇ ਹੈਂ॥੬॥
ਹਰਿ ਰਸੁ ਜਿਨ੍ਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥
rhy AwGwie = r`jy rihMdy hn ]7]
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ
ijhnW ny vwihgurU dy jOhr nUM c`iKAw hY auh r`jy qy DRwpy rihMdy hn, hy ipAwirAw!
ਹੇ ਪਿਆਰੇ! ਜਿਨੋਂ ਨੇ ਹਰਿ ਰਸ ਕਾ ਸ੍ਵਾਦ ਚਖਿਆ ਹੈ, ਸੋ ਸੰਤ ਮਨ ਬਾਣੀ ਕਰ ਤ੍ਰਿਪਤ ਹੋ ਰਹੇ ਹੈਂ॥੭॥
ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥
AMclu = p`lw[ gihAw = PiVAw[ swD = gurU[ BY = iBAwnk[ pwir prwie = pwir prY ]8]1]3]
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੮।੧।੩।
jo sMqW dy p`ly nUM pkVdy hn, hy nwnk! auh iBAwnk sMswr dy smuMdr qoN pwr ho jWdy hn[
ਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਧੂਓਂ ਕਾ (ਅੰਚਲੁ) ਪਲਾ ਪਕੜਾ ਹੈ, ਸੋ ਸੰਸਾਰ ਰੂਪ ਸਮੁੰਦਰ ਸੇ ਪਾਰ ਪੜੇ ਹੈਂ॥੮॥੧॥੩॥ ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਕਹਤੇ ਹੈਂ:
ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥
ktIAY = k`itAw jWdw hY[ hirrwie = pRBU-pwiqSwh ]1]
ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ।੧।
jd AwdmI vwihgurU pwqSwh nUM iml pYNdw hY[ aus dI jMmx Aqy mrn dI pIV dUr ho jWdI hY[
ਹੇ ਪਿਆਰੇ ਹਰਿ ਰਾਇ! ਜਬ ਜੀਵ ਤੇਰੇ ਕੋ (ਭੇਟੈ) ਮਿਲੇ ਤਬ ਤਿਸ ਕਾ ਜਨਮ ਮਰਨ ਕਾ ਦੁਖ ਕਾਟਾ ਜਾਤਾ ਹੈ॥੧॥
ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥
suGru = suGV, sohxI Awqmk GwVq vwlw, suc`jw[ sujwxu = isAwxw[ jIvnu = izMdgI[ idKwie = ivKWdw hY ]2]
ਹੇ ਭਾਈ! (ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ।੨।
suhxw kwml Aqy srb`g suAwmI myrI ijMd jwn hY, mYnUM Awpxw drSn ivKwl hy mwlk!
ਹੇ ਸੁੰਦਰ ਔਰ (ਸੁਘਰੁ) ਚਤੁਰ! ਤੂੰ (ਸੁਜਾਣੁ) ਸੁਸਟੂ ਗਿਆਤ ਵਾਲਾ ਮੇਰਾ ਜੀਵਨ ਰੂਪ ਸ੍ਵਾਮੀ ਹੈਂ ਮੇਰੇ ਕੋ ਅਪਨਾ ਦਰਸਨ ਦਿਖਲਾਉ॥੨॥
ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥
jI
ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥
ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥
ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥
ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥