'ਹੁਣ ਹੋਰ ਵੀਡੀਓ ਲੈ ਕੇ ਆਈ ਹਾਂ'... ਰੂਪ ਸੰਧੂ ਦੇ ਨਵੇਂ ਖੁਲਾਸਿਆਂ ਨਾਲ ਸਿਆਸਤ ਗਰਮ ! | OneIndia Punjabi
Oneindia Punjabi
0:00 / 0:00
'ਹੁਣ ਹੋਰ ਵੀਡੀਓ ਲੈ ਕੇ ਆਈ ਹਾਂ'... ਰੂਪ ਸੰਧੂ ਦੇ ਨਵੇਂ ਖੁਲਾਸਿਆਂ ਨਾਲ ਸਿਆਸਤ ਗਰਮ ! | OneIndia Punjabi
21 570 просмотров · 3 дн. назад
Oneindia Punjabi
393 тыс. подписчиков
21 570 просмотров · 3 дн. назад
'ਹੁਣ ਹੋਰ ਵੀਡੀਓ ਲੈ ਕੇ ਆਈ ਹਾਂ'...
ਰੂਪ ਸੰਧੂ ਦੇ ਨਵੇਂ ਖੁਲਾਸਿਆਂ ਨਾਲ ਸਿਆਸਤ ਗਰਮ !
ਅਕਾਲੀ ਦਲ ਦੇ ਇੱਕ ਹੋਰ ਆਗੂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਰੂਪ ਕੌਰ ਸੰਧੂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਨਵੀਂ ਵੀਡੀਓ ਸਾਂਝੀ ਕਰਦਿਆਂ ਕਈ ਗੰਭੀਰ ਇਲਜ਼ਾਮ ਲਗਾਏ ਹਨ।ਰੂਪ ਕੌਰ ਸੰਧੂ ਦੇ ਦਾਅਵਿਆਂ ਮੁਤਾਬਕ, ਇੱਕ ਔਰਤ ਨਾਲ ਗਲਤ ਕੰਮ ਕਰਨ ਅਤੇ ਉੱਪਰੋਂ ਉਸ ਦੀ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਨਵੀਂ ਵੀਡੀਓ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਆਖ਼ਰ ਰੂਪ ਕੌਰ ਸੰਧੂ ਨੇ ਆਪਣੀ ਨਵੀਂ ਵੀਡੀਓ ਵਿੱਚ ਕੀ ਖੁਲਾਸੇ ਕੀਤੇ ਹਨ? ਕੀ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਹੋਵੇਗੀ? ਜਾਣੋ ਪੂਰੀ ਖ਼ਬਰ।
#roopkaursandhu #sgpc #shiromaniakalidal