Перейти к содержимому

ਪੰਜਾਬ ਦੀ ਵਿਰਾਸਤ: ਰਲ-ਮਿਲ ਲਗਾਇਆ ਬਰੋਟਾ ਤੇ ਸਾਂਝੀ ਮਾਤਾ ਦੀ ਪੂਜਾ 🌺🙏

Jatinder kaur vlogs

0:00 / 0:00

ਪੰਜਾਬ ਦੀ ਵਿਰਾਸਤ: ਰਲ-ਮਿਲ ਲਗਾਇਆ ਬਰੋਟਾ ਤੇ ਸਾਂਝੀ ਮਾਤਾ ਦੀ ਪੂਜਾ 🌺🙏

314 просмотров · 3 нед. назад
Jatinder kaur vlogs
264 подписчика
314 просмотров · 3 нед. назад
ਸਾਝੀਂ ਮਾਤਾ ਦੀ ਮਾਨਤਾ ਪੂਰੇ ਭਾਰਤ ਵਿਚ ਕੀਤੀ ਜਾਦੀ ਹੈ। ਸਾਝੀਂ ਮਾਤਾ ਨੂੰ ਮਿੱਟੀ ਨਾਲ ਬਣਾਇਆ ਜਾਦਾ ਹੈ ਅਤੇ ਦੁਸਿਹਰੇ ਤੋ ਪਹਿਲਾ ਘਰਾਂ ਦੀਆਂ ਕੰਧਾ ਤੇ ਗੋਬਰ ਨਾਲ ਲਗਾਇਆ ਜਾਦਾ ਹੈ। ਦੁਸਿਹਰੇ ਵਾਲੇ ਦਿਨ ਮਿੱਟੀ ਨਾਲ ਬਣਾਈ ਸਾਝੀਂ ਮਾਤਾ ਨੂੰ ਪਾਣੀ ਵਿਚ ਵਿਸਰਜਣ ਕਰ ਦਿੱਤਾ ਜਾਦਾ ਹੈ। ਪੂਰੇ ਨਰਾਤੇ ਸਾਝੀਂ ਮਾਤਾ ਦੀ ਪੂਜਾ ਕੀਤੀ ਜਾਦੀ ਹੈ।ਪੰਜਾਬ ਵਿਚ ਇਸਨੂੰ ਬਰੋਟਾ ਕਿਹਾ ਜਾਦਾ ਹੈ। ਸਤਿ ਸ੍ਰੀ ਅਕਾਲ ਜੀ 🙏❤️ ਅੱਜ ਦੀ ਵੀਡੀਓ ਵਿੱਚ ਅਸੀਂ ਸਾਰੇ ਰਲ-ਮਿਲ ਕੇ ਬਹੁਤ ਹੀ ਪਿਆਰ ਨਾਲ ਬਰੋਟਾ ਬਣਾਇਆ। 🫓🥰 ਪਰਿਵਾਰ ਨਾਲ ਮਿਲ ਕੇ ਕੰਮ ਕਰਨ ਦਾ ਆਪਣਾ ਹੀ ਮਜ਼ਾ ਹੈ। ❤️ ਵੀਡੀਓ ਵਿੱਚ ਦੇਖੋ ਕਿ ਅਸੀਂ ਕਿਵੇਂ ਮਿਲ ਕੇ ਬਰੋਟਾ ਬਣਾਇਆ ਅਤੇ ਇਹ ਕਿੰਨਾ ਸੋਹਣਾ ਬਣਿਆ। 😍 ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ *Like 👍, Share ❤️ ਅਤੇ Channel ਨੂੰ Subscribe 🔔* ਜ਼ਰੂਰ ਕਰਿਓ ਜੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। 🙏❤️ #SanjhiMata #Barota #SanjhiMai #PunjabiCulture #PunjabiFestival #Punjab #DesiVlog #PunjabiHeritage #TraditionalVlog #MiniVlog #DailyVlog