ITALIAN NEWS IN PUNJABI | 20 OCT | €720 ਬੋਨਸ ਅਰਜ਼ੀਆਂ ਖੁੱਲ੍ਹੀਆਂ! 12 ਘੰਟੇ ਰੋਕਣ ਦਾ ਪ੍ਰਸਤਾਵ
ITA PUNJABI
0:00 / 0:00
ITALIAN NEWS IN PUNJABI | 20 OCT | €720 ਬੋਨਸ ਅਰਜ਼ੀਆਂ ਖੁੱਲ੍ਹੀਆਂ! 12 ਘੰਟੇ ਰੋਕਣ ਦਾ ਪ੍ਰਸਤਾਵ
8 683 просмотра · 1 день назад
ITA PUNJABI
117 тыс. подписчиков
8 683 просмотра · 1 день назад
🔴 ITALIAN NEWS IN PUNJABI | 20 OCTOBER 2026
ITAPUNJABI NEWS TODAY — Kulvir Singh
ਇਟਲੀ ਦੀਆਂ ਅੱਜ ਦੀਆਂ ਮੁੱਖ ਖ਼ਬਰਾਂ ਪੰਜਾਬੀ ਵਿੱਚ। INPS ਵੱਲੋਂ €720 ਤੱਕ ਦੇ Bonus Mamme ਦੀਆਂ ਅਰਜ਼ੀਆਂ ਸ਼ੁਰੂ! ਮਿਲਾਨ ਵਿੱਚ ਹਿੰਸਕ ਘਟਨਾਵਾਂ ਤੋਂ ਬਾਅਦ ਨਾਬਾਲਗਾਂ ਲਈ ਨਵੇਂ ਸੁਰੱਖਿਆ ਨਿਯਮਾਂ ਦਾ ਪ੍ਰਸਤਾਵ। ਟਰੱਕਾਂ ਦੀ ਹੜਤਾਲ ਕਾਰਨ ਕਈ ਇਲਾਕਿਆਂ ਵਿੱਚ ਪੈਟਰੋਲ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ।
🇮🇹 ਅੱਜ ਦੀਆਂ ਮੁੱਖ ਖ਼ਬਰਾਂ:
1. INPS Bonus Mamme 2026 — ਅਰਜ਼ੀਆਂ ਖੁੱਲ੍ਹੀਆਂ, €720 ਤੱਕ ਦਾ ਬੋਨਸ।
2. Italy Security News — ਨਾਬਾਲਗਾਂ ਨੂੰ 12 ਘੰਟਿਆਂ ਤੱਕ ਰੋਕਣ ਦਾ ਪ੍ਰਸਤਾਵ।
3. Italy Truck Strike — ਟਰਾਂਸਪੋਰਟ ਕੰਪਨੀਆਂ ਲਈ €480 ਮਿਲੀਅਨ ਦੀ ਰਕਮ ਬਾਰੇ ਐਲਾਨ।
4. Immigration Italy — 25,660 ਸਮੁੰਦਰੀ ਆਮਦਾਂ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਅੰਕੜੇ।
5. Ex Ilva — Cassazione ਵਿੱਚ ਅਹਿਮ ਸੁਣਵਾਈ, ਭਾਰਤੀ ਨਿਵੇਸ਼ਕ ਦੀ ਦਿਲਚਸਪੀ।
6. Milano Scala — ਤਨਖ਼ਾਹਾਂ ਲਈ ਹੜਤਾਲ, 15% ਵਾਧੇ ਦੀ ਮੰਗ।
ਹੋਰ ਖ਼ਬਰਾਂ: Cremona Security, Italy Weather Alert, Decreto Flussi 2027 ਅਤੇ Milano CGIL Protest.
ITAPUNJABI brings you Italian News in Punjabi, Italy Immigration News, Permesso di Soggiorno, Questura, Cittadinanza Italiana, INPS, Bonus, Italian Laws and Workers' Rights.
🎙️ Anchor: Kulvir Singh
📺 Channel: ITAPUNJABI
🌐 ITAPUNJABI OFFICIAL LINKS
📰 Website: www.itapunjabi.com
📘 Facebook: facebook.com/itapunjabi
📧 Business Email: itapunjabi@gmail.com
📄 Free Online CV: cv.itapunjabi.com
🌉 Ponte Senza Barriere: ponte.itapunjabi.com
🚗 Patente Italiana: patente.itapunjabi.com
ਸਹੀ ਅਤੇ ਤਸਦੀਕਸ਼ੁਦਾ ਖ਼ਬਰਾਂ ਲਈ ITAPUNJABI ਨੂੰ Subscribe ਕਰੋ ਅਤੇ ਆਪਣੇ ਦੋਸਤਾਂ ਨਾਲ Share ਕਰੋ।
ITAPUNJABI | KULVIR SINGH | ITALIAN NEWS IN PUNJABI
#ITAPUNJABI #KulvirSingh #ItalianNewsInPunjabi #ItalyNews #punjabinews
ITAPUNJABI, KULVIR SINGH, ITALIAN NEWS IN PUNJABI, Italy News Today, Italy Punjabi News, 20 October 2026, INPS Bonus Mamme 2026, Bonus 720 Euro, Domanda Bonus Mamme, Decreto Sicurezza Italia, Milano News, 12 Ore Minori, Truck Strike Italy, Sciopero Tir, Caro Gasolio, Ex Ilva Cassazione, Jindal Steel, Pakistanis in Italy, Indians in Italy, Migranti Italia 2026, Decreto Flussi 2027, Scala Milano Sciopero, Punjabi News Today