Перейти к содержимому

ਜਠਾਣੀ ਜੀ ਦੇ ਘਰ ਲਗਾਇਆ ਨਵਾਂ TV & Cabinet! 📺 | ਸਾਰਿਆਂ ਨੇ ਰਲ਼ ਕੇ ਕੀਤੀ ਫਿਟਿੰਗ! ❤️

VlogsByJass

0:00 / 0:00

ਜਠਾਣੀ ਜੀ ਦੇ ਘਰ ਲਗਾਇਆ ਨਵਾਂ TV & Cabinet! 📺 | ਸਾਰਿਆਂ ਨੇ ਰਲ਼ ਕੇ ਕੀਤੀ ਫਿਟਿੰਗ! ❤️

1 439 просмотров · 12 дн. назад
VlogsByJass
374 подписчика
1 439 просмотров · 12 дн. назад
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ! 🙏 ਅੱਜ ਦੇ ਇਸ ਵਲੌਗ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੀ ਜਠਾਣੀ ਜੀ ਦੇ ਘਰ! ਉਹਨਾਂ ਨੇ ਨਵਾਂ TV ਅਤੇ TV Cabinet ਖਰੀਦਿਆ ਸੀ। ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਮੈਂ, ਮੇਰੇ ਹਸਬੈਂਡ ਅਤੇ ਦੀਦੀ ਹੁਣਾਂ ਨੇ ਮਿਲ ਕੇ ਪੂਰੇ ਪਿਆਰ ਅਤੇ ਮਨੋਰੰਜਨ ਨਾਲ TV ਤੇ Cabinet ਦੀ ਫਿਟਿੰਗ ਕੀਤੀ। 🛠️📺 ਪਰਿਵਾਰ ਨਾਲ ਬਿਤਾਇਆ ਇਹ ਸਮਾਂ ਬਹੁਤ ਹੀ ਖਾਸ ਸੀ। ਵੀਡੀਓ ਨੂੰ ਪੂਰਾ ਦੇਖਿਓ ਅਤੇ ਦੱਸਿਓ ਤੁਹਾਨੂੰ ਸਾਡਾ ਇਹ ਵਲੌਗ ਕਿਹੋ ਜਿਹਾ ਲੱਗਿਆ! ਜੇਕਰ ਵੀਡੀਓ ਪਸੰਦ ਆਵੇ ਤਾਂ Like, Share ਅਤੇ Subscribe ਕਰਨਾ ਨਾ ਭੁੱਲਿਓ! ❤️ #PunjabiVlog #DailyVlog #TVCabinetFitting #FamilyVlog #PunjabiYoutuber #HomeDecor #TVInstallation #PunjabiFamily #Vlog