Перейти к содержимому

Chann Fikka • Gill Majhe Toh 13 | Official Video Song| Latest New Punjabi Song 2026 |

Gill Majhe Toh 13

0:00 / 0:00

Chann Fikka • Gill Majhe Toh 13 | Official Video Song| Latest New Punjabi Song 2026 |

989 просмотров · 7 мес. назад
Gill Majhe Toh 13
59 подписчиков
989 просмотров · 7 мес. назад
#Channfikka #Gillmajhetoh13 #punjabimusic 🎵 Track Information: Chann Fikka Song: Chann Fikka Singer: Gill Majhe Toh 13 Lyrics: Teralaadigillg Music: Gill Majhe Toh 13 Video: Sidhu Photo gf Label: Gill Majhe Toh 13 https://open.spotify.com/artist/22emk... 🎧 Listen Now on All Platforms Platform Link YouTube Music [Listen Here] Spotify [Stream Now] Apple Music [Play Now] JioSaavn [Listen Now] Wynk Music [Get the Track] Amazon Music [Stream Here] Chann Fikka •Teralaadigillg ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਓ ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਵੇਖ ਤੈਨੂੰ ਸਾਰੇ ਰਾਹ ਛੱਡਦੇ, ਨੀ ਤੂੰ ਮੋਰਨੀ ਦੀ ਤੋਰ ਜਦੋਂ ਸਿੱਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ... ਤੂੰ ਜਦੋ ਲਾਕੇ ਸ਼ੌਕੀਨੀ ਘਰੋਂ ਨਿੱਕਲੀ, ਚੰਨ ਨੂੰ ਫ਼ਿੱਕਾ ਪਾ ਦਿੱਤਾ (ਅੰਤਰਾ 1) ਕਾਲਾ ਸੂਟ ਪਾਇਆ ਉੱਤੋਂ ਰੌਲਾ ਪਾਉਂਦੀ ਜੁੱਤੀ ਨੀ, ਕਾਤਿਲ ਅਦਾਵਾਂ ਤੇਰੀਆਂ ਨੇ ਦੁਨੀਆ ਲੁੱਟੀ ਨੀ। ਮੁੰਡਾ ਗਿੱਲਾ ਦਾ ਗੁਰਜਾਨ ਵੀ ਤੇਰੇ ਪਿੱਛੇ ਪਿੱਛੇ ਘੁੰਮਦਾ, ਤੈਨੂੰ ਵੇਖਣੇ ਦੀ ਚਾਹਤ ਜਦੋਂ ਰੱਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਓ ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਵੇਖ ਤੈਨੂੰ ਸਾਰੇ ਰਾਹ ਛੱਡਦੇ, ਨੀ ਤੂੰ ਮੋਰਨੀ ਦੀ ਤੋਰ ਜਦੋਂ ਸਿੱਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ... ਤੂੰ ਜਦੋ ਲਾਕੇ ਸ਼ੌਕੀਨੀ ਘਰੋਂ ਨਿੱਕਲੀ, ਚੰਨ ਨੂੰ ਫ਼ਿੱਕਾ ਪਾ ਦਿੱਤਾ (ਅੰਤਰਾ 2) ਤੇਰੇ ਮੱਥੇ ਵਾਲਾ ਟਿੱਕਾ ਜਿਵੇਂ ਅੰਬਰਾਂ ਦਾ ਤਾਰਾ ਨੀ, ਮਾਝੇ ਦੇ ਗੱਭਰੂਆਂ ਨੂੰ ਚੜ੍ਹਿਆ ਬੁਖ਼ਾਰਾ ਨੀ। ਤੇਰੇ ਹੱਥੀਂ ਜਦੋਂ ਕੰਗਣ ਛਣਕਦੇ, ਨੀ ਤੂੰ ਅੱਖਾਂ 'ਚ ਬਰੂਦ ਜਿਵੇਂ ਭਰ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਓ ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਵੇਖ ਤੈਨੂੰ ਸਾਰੇ ਰਾਹ ਛੱਡਦੇ, ਨੀ ਤੂੰ ਮੋਰਨੀ ਦੀ ਤੋਰ ਜਦੋਂ ਸਿੱਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ... ਤੂੰ ਜਦੋ ਲਾਕੇ ਸ਼ੌਕੀਨੀ ਘਰੋਂ ਨਿੱਕਲੀ, ਚੰਨ ਨੂੰ ਫ਼ਿੱਕਾ ਪਾ ਦਿੱਤਾ (ਅੰਤਰਾ 3) ਸਾਦਗੀ ਤੇਰੀ 'ਚ ਲੱਖਾਂ ਕਰਦੇ ਗੁਜ਼ਾਰੇ ਨੇ, ਤੇਰੇ ਇੱਕ ਹਾਸੇ ਉੱਤੇ ਵਾਰ ਦਿੱਤੇ ਸਾਰੇ ਨੇ। ਸੱਚੀਂ 'ਗਿੱਲ' ਵੀ ਮੁਰੀਦ ਹੋ ਗਿਆ, ਜਦੋਂ ਪਿਆਰ ਵਾਲੀ ਗੱਲ ਕੋਈ ਲਿਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਓ ਚੰਨ ਨੂੰ ਫ਼ਿੱਕਾ ਪਾ ਦਿੱਤਾ, ਤੂੰ ਜਦੋਂ ਲਾਕੇ ਸ਼ੌਕੀਨੀ ਘਰੋਂ ਨਿੱਕਲੀ। ਵੇਖ ਤੈਨੂੰ ਸਾਰੇ ਰਾਹ ਛੱਡਦੇ, ਨੀ ਤੂੰ ਮੋਰਨੀ ਦੀ ਤੋਰ ਜਦੋਂ ਸਿੱਖ ਲਈ, ਚੰਨ ਨੂੰ ਫ਼ਿੱਕਾ ਪਾ ਦਿੱਤਾ... ਤੂੰ ਜਦੋ ਲਾਕੇ ਸ਼ੌਕੀਨੀ ਘਰੋਂ ਨਿੱਕਲੀ, ਚੰਨ ਨੂੰ ਫ਼ਿੱਕਾ ਪਾ ਦਿੱਤਾ Changa Fer Love u Teralaadigillg ✍️