ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਦੇ ਸਲਾਨਾ ਜੋੜ ਮੇਲੇ (ਮਿਤੀ 07-ਅਕਤੂਬਰ-2026(ਦਿਨ ਬੁੱਧਵਾਰ )
laddi Telecom Mamdot
0:00 / 0:00
ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਦੇ ਸਲਾਨਾ ਜੋੜ ਮੇਲੇ (ਮਿਤੀ 07-ਅਕਤੂਬਰ-2026(ਦਿਨ ਬੁੱਧਵਾਰ )
1 746 просмотров · Трансляция закончилась 2 недели назад
laddi Telecom Mamdot
1,59 тыс. подписчиков
1 746 просмотров · Трансляция закончилась 2 недели назад
ੴ ਸਤਿਗੁਰੂ ਪ੍ਰਸਾਦਿ
ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ
ਦੇ ਸਲਾਨਾ ਜੋੜ ਮੇਲੇ ਦੀਆਂ
ਲੱਖ-ਲੱਖ ਵਧਾਈਆਂ
14ਵਾਂ ਵਿਸ਼ਾਲ ਲੰਗਰ
05 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਅਤੇ 07 ਅਕਤੂਬਰ ਨੂੰ ਭੋਗ ਪਾਏ ਜਾਣਗੇ
5,6,7,8 ਅਕਤੂਬਰ 2026 ਨੂੰ ਦਿਨ ਰਾਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ
ਸਥਾਨ: T-Point, ਫਿਰੋਜ਼ਪੁਰ-ਫਾਜ਼ਿਲਕਾ ਰੋਡ
ਬੇਨਤੀ ਕਰਤਾ: ਬਾਬਾ ਬੁੱਢਾ ਸਾਹਿਬ ਜੀ ਲੰਗਰ ਕਮੇਟੀ ਅਤੇ ਸਮੂਹ ਨਗਰ ਨਿਵਾਸੀ, ਮਮਦੋਟ