Перейти к содержимому

TARAKIAN || MONEY JEJANIYA || GURU RAVIDAS JI DEVOTIONAL SONG 2024 || K WIN STUDIO PRESENTS

K WIN STUDIO

0:00 / 0:00

TARAKIAN || MONEY JEJANIYA || GURU RAVIDAS JI DEVOTIONAL SONG 2024 || K WIN STUDIO PRESENTS

1 238 130 просмотров · 2 г. назад
K WIN STUDIO
6,31 тыс. подписчиков
1 238 130 просмотров · 2 г. назад
Song: Tarakian Singer: Money Jejaniya Lyrics: Deep Rasan Music: B.R. Dimana Vedio-Suraj Hussainpuri Online Promotion: Kuldeep Kamal Mob no. +919855290823 Presentation: K Win Studio Music Label & All Copyright Reserved K Win Studio. Like || Share || Spread || Enjoy & stay connected with us ! Subscribe to Kuldeep Kamal & K Win Studio, Surtal Sangeet Academy | Like us on | Facebook | | Youtube | Instagram | ਮੈਂ ਸਤਿਗੁਰ ਤੇਰੀ ਸ਼ਰਣ ਰਹਾਂ, ਹੱਥ ਮੇਰੇ ਸਿਰ ਤੇ ਧਰ ਦੇਵੀਂ, ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ, ਰਵੀਦਾਸ ਗੁਰੂ ਮੈਨੂੰ ਵੱਰ ਦੇਵੀਂ, ਸਭ ਗੁਰੂ ਸਹਿਬਾਨਾਂ ਦੀ ਕਿਰਪਾ, ਮੇਰੇ ਗਿਆਨ 'ਚ ਵਾਧਾ ਹੋ ਜਾਵੇ, ਕਦੇ ਮੈਂ ਦਾ ਹਲੂਣਾ ਨਾ ਆਵੇ, ਮੇਰਾ ਆਤਮ ਸਾਦਾ ਹੋ ਜਾਵੇ, ਤੇਰੀ ਰਜ਼ਾ 'ਚ ਗੁਜ਼ਰੇ ਲਿਖਤ ਮੇਰੀ, ਮੇਰੇ ਸਾਹ ਨੂੰ ਐਸਾ ਜੜ੍ਹ ਦੇਵੀਂ, ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ, ਰਵੀਦਾਸ ਗੁਰੂ ਮੈਨੂੰ ਵਰ ਦੇਵੀਂ, ਕਿਸੇ ਭੁੱਲੇ ਭਟਕੇ ਹੋਏ ਨੂੰ, ਕਦੇ ਰਾਹੇ ਹੀ ਮੈਂ ਪਾ ਦੇਵਾਂ, ਕੋਈ ਕ੍ਰਿਤ ਕਮਾਈ ਅਪਣੀਂ ਦਾ, ਸੇਵਾ ਵਿੱਚ ਹਿੱਸਾ ਲਾ ਦੇਵਾਂ, ਕੋਈ ਲੋੜਵੰਦ ਦਰ ਬੰਦ ਹੋਵੇ, ਮੈਨੂੰ ਜ਼ਰੀਆ ਬਣਾ ਉਸ ਦਰ ਦੇਵੀਂ, ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ, ਰਵੀਦਾਸ ਗੁਰੂ ਮੈਨੂੰ ਵਰ ਦੇਵੀਂ, ਮੇਰੇ ਸੇਵਾ ਭਾਵ ਦੇ ਨਾਲ਼ ਕੋਈ, ਗੁਰਬਾਣੀ ਦੇ ਨਾਲ਼ ਜੁੜ ਜਾਵੇ, ਕੋਈ "ਰਸਨ" ਕੁਰਾਹੇ ਤੁਰਿਆ ਜੇ, ਮੈਂ ਮੋੜਾਂ ਤੇ ਉਹ ਮੁੜ ਜਾਵੇ, ਮੇਰਾ ਜੀਵਨ ਸਫ਼ਲ ਬਣਾਉਣਾਂ ਜੀ, ਐਸੇ ਗੁਣ ਜੀਵਨ ਵਿੱਚ ਭਰ ਦੇਵੀਂ, ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ, ਰਵੀਦਾਸ ਗੁਰੂ ਮੈਨੂੰ ਵਰ ਦੇਵੀਂ,