Перейти к содержимому

Zindagi De Masle | Satinder Sartaaj | Unreleased Song | Live Performance

Sartaaj The Poet

0:00 / 0:00

Zindagi De Masle | Satinder Sartaaj | Unreleased Song | Live Performance

44 279 просмотров · 2 недели назад
Sartaaj The Poet
80,5 тыс. подписчиков
44 279 просмотров · 2 недели назад
Satinder Sartaaj Live in Lucknow, India on 23rd December, 2023 Zindagi De Taqreeban Masle ghazal (LYRICS):- ਜ਼ਿੰਦਗੀ ਦੇ ਤਕ਼ਰੀਬਨ ਮਸਲੇ ਦਿਲ ਆਪੇ ਹੀ ਤੈਅ ਕਰਦਾ ਏ, ਕਦੀ-ਕਦੀ ਕੋਈ ਬਾਤ-ਮਸ਼ਵਰਾ ਜ਼ਹਿਨ ਨਾਲ਼ ਵੀ ਬਹਿ ਕਰਦਾ ਏ। ਜ਼ਿਆਦਾਤਰ ਇਹ ਖ਼ੁਦ ਨੂੰ ਵੀ ਖ਼ਬਰਾਂ ਦਿੰਦਾ ਹੈ ਮੌਕ਼ੇ ’ਤੇ ਹੀ, ਕਈ ਵਾਰੀ ਐਲਾਨ ਕਰਾ ਕੇ, ਦੱਸ ਕੇ ਸਭ ਕੁਛ; ਕਹਿ ਕਰਦਾ ਹੈ। ਜਿਸ ਦਿਨ ਤੋਂ ਦਿਲਬਰ ਨੇ ਇਸ ਨਾਲ਼ ਗੱਲਾਂ ਕਰਨੀਆਂ ਛੱਡ ਦਿੱਤੀਆਂ ਨੇ; ਉਸ ਦਿਨ ਤੋਂ ਇਹ ਪਿਆਰ ਦੇ ਵਰਗੀ ਹਰ ਇੱਕ ਸ਼ੈਅ ਦਾ ਭੈਅ ਕਰਦਾ ਏ। ਇਸਦਾ ਦੇਣਾ ਕਿੱਥੇ ਦੇਈਏ, ਇਸ ਬਿਨ ਜੀਊਣਾ ਨਾਮੁਮਕਿਨ ਹੈ, ਸਾਡੀ ਖ਼ਾਤਿਰ ਬੜੇ ਫ਼ੈਸਲੇ ਦਰਦ-ਅਜ਼ਾਬਾਂ ਸਹਿ ਕਰਦਾ ਏ। ਸ਼ਾਇਰਾਂ ਨਾਲ਼ ਤਾਂ ਇਸਦਾ ਪੰਗਾ ਅਜ਼ਲਾਂ ਤੋਂ ਹੀ ਲੱਗਦਾ ਸੱਚੀਂ; ਤਾਂ ਹੀ ਤਾਂ ‘ਸਰਤਾਜ’ ਨਾਲ਼ ਵੀ ਹੁੱਜਤਾਂ ਇਹ ਖਹਿ-ਖਹਿ ਕਰਦਾ ਏ। Satinder Sartaaj Fan Page managed by true moments, rare performances, and exclusive unreleased / unrecorded songs that aren’t available anywhere else. This channel brings meaningful, lyrical, and spiritual Punjabi content for all Sartaaj lovers. If you love Dr. Satinder Sartaaj and want to see him closer every day, feel free to follow — we post regularly. #satindersartaaj #sartaajthepoet #sartaajlive #punjabisongs #newpunjabisong #punjabimusic #punjabisoul #satindersartaajsongs #satindersartaj #sartaajfans #sartaajstatus #sartaaj #firdaus