Перейти к содержимому

ਙ ਅਤੇ ਞ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ ਵਰਤੋਂ Pronunciation & difference between ਙ & ਞ‪@mastarniji‬

Mastarni ji ਮਾਸਟਰਨੀ ਜੀ

0:00 / 0:00

ਙ ਅਤੇ ਞ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ ਵਰਤੋਂ Pronunciation & difference between ਙ & ਞ‪@mastarniji‬

20 506 просмотров · 7 л. назад
Mastarni ji ਮਾਸਟਰਨੀ ਜੀ
19,2 тыс. подписчиков
20 506 просмотров · 7 л. назад
Let's learn how to pronounce ਙ and ਞ. These two alphabets of the punjabi language are difficult even for the native speakers. It could be because of the quality of our education system or the kind of information we have passed down to generations. So lets see how you can speak them fluently and in a proper way. ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੀ ਉਹਨਾਂ ਦੋ ਅੱਖਰਾਂ ਦੀ ਜਿਹੜੇ ਪੰਜਾਬੀ ਬੋਲੀ ਦੀਆਂ ਪਹਿਲੀਆਂ ਟੋਲੀਆਂ ਵਿੱਚ ਆ ਜਾਂਦੇ ਹਨ,ਪਰ ਜਿਨ੍ਹਾਂ ਦਾ ਉਚਾਰਣ ਨਾ ਸਿੱਖਣ ਕਰਕੇ ਅਸੀਂ ਇਨ੍ਹਾਂ ਨੂੰ ਪੰਜਾਬੀ ਪੈਂਤੀ ਵਿਚੋਂ ਕੱਢਣ ਦੇ ਸਾਰੇ ਯਤਨ ਕਰ ਰਹੇ ਹਾਂI ਇਹ ਹਨ ਙ ਅਤੇ ਞI ਨਾ ਹੀ ਇਹ ਅੱਖਰ ਖਾਲੀ ਹਨ ਅਤੇ ਨਾ ਹੀ ਇਨ੍ਹਾਂ ਨੂੰ ਬੋਲਣ ਲੱਗਿਆਂ ਕਿਸੇ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈI ਸੋ ਚਲੋ ਵੇਖੀਏ ਇਹਨਾਂ ਨੂੰ ਕਿਵੇਂ ਲਿਖੀਦਾ ਤੇ ਬੋਲੀਦਾ ਹੈI ਸੋ ਅੱਜ ਦੀ ਵੀਡੀਓ ਵੇਖਣ ਤੋਂ ਬਾਅਦ ਉਮੀਦ ਕਰਦੀ ਹਾਂ ਤੁਹਾਨੂੰ ਇਹ ਦੋਵੇਂ ਅੱਖਰ ਨਾ ਹੀ ਬੋਲਣ ਨੂੰ ਤੇ ਨਾ ਹੀ ਇਨ੍ਹਾਂ ਦਾ ਆਪਸ ਵਿੱਚ ਅੰਤਰ ਔਖਾ ਲੱਗੇਗਾI ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI Share this video:    • ਙ ਅਤੇ ਞ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ...   ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan http://fb.me/teeyantrinjhan ਮੇਰਾ ਇੰਸਟਾਗ੍ਰਾਮ (Instagram) ਪੇਜ ਹੈ   / punjabibeautyondutyquotes   ਅਤੇ   / punjabibeautyonduty   ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ ਮੇਰੀ id ਹੈ "Punjabibeautyonduty" ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ https://teeyantrinjhan.wordpress.com ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I    / @punjabibeautyonduty   ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI ਧੰਨਵਾਦ ਜੋਤ ਰੰਧਾਵਾ #khaliakhar #naiya #ninjha #punjabivarnmala