900 ਸੂਰਾਂ ਵਾਲਾ ਸ਼ਾਨਦਾਰ ਫਾਰਮ | Pig Farm |
Apni Kheti
0:00 / 0:00
900 ਸੂਰਾਂ ਵਾਲਾ ਸ਼ਾਨਦਾਰ ਫਾਰਮ | Pig Farm |
7 294 просмотра · 1 г. назад
Apni Kheti
378 тыс. подписчиков
7 294 просмотра · 1 г. назад
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਖੁੱਲਰ ਐਸੋਸੀਏਟ ਦੇ ਨਾਮ ਤੋਂ ਸੁਰਿੰਦਰਪਾਲ ਸਿੰਘ ਖੁੱਲਰ ਜੀ 2013 ਤੋਂ ਆਪਣਾ ਸੂਰਾਂ ਦਾ ਫਾਰਮ ਚਲਾ ਰਹੇ ਹਨ। ਜਿਹਨਾਂ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਮਾਰਚ 2025 ਦੇ ਪਸ਼ੂ ਮੇਲੇ 'ਚ ਮੁੱਖ ਮੰਤਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਆਪਣੇ ਫਾਰਮ ‘ਤੇ ਸੂਰਾਂ ਦੀਆਂ 5 ਨਸਲਾਂ ‘ਤੇ ਕੰਮ ਕਰਦੇ ਹਨ। ਇਸ ਵੀਡੀਓ ਰਾਹੀਂ ਦੇਖੋ ਕਿ ਖੁੱਲਰ ਜੀ ਨੇ ਕਿਵੇਂ ਬਣਾਇਆ ਸੂਰਾਂ ਦੇ ਇਸ ਫਾਰਮ ਨੂੰ ਕਾਮਯਾਬ।
.
.
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: https://bit.ly/31bDttC
ਆਈਫੋਨ: https://apple.co/3d5B5XT
.
.
ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
ਅਪਣੀ ਖੇਤੀ ਫੇਸਬੁੱਕ ਪੇਜ: / apnikhetii
.
.
ਸਲਾਨਾ 700 ਤੋਂ 800 ਸੂਰ ਵੇਚ ਕੇ ਲੱਖਾਂ ਦੀ ਕਮਾਈ ਕਰਨ ਵਾਲਾ ਸੂਰ ਪਾਲਕ | IG Pig Farm |
• ਸਲਾਨਾ 700 ਤੋਂ 800 ਸੂਰ ਵੇਚ ਕੇ ਲੱਖਾਂ ਦੀ ਕਮਾਈ...
.
#pigfarming #khullarassociates #firozpurfarmer #animalhusbandry #successfarmer #cmaward2025 #pigfarmingsuccess #modernpigfarming #punjabfarmer #farmstory #livestockfarming #indianpigfarmers #agrinews #farmerspotlight#apnikhetii #Apnikhetiapp #foreverforfarmers