Qawali ਸਰਦਾਰੀਆਂ Live SARDARYAN🎤Singer Rama Ahtram Kadri Kawalian
sajan tv lopon
0:00 / 0:00
Qawali ਸਰਦਾਰੀਆਂ Live SARDARYAN🎤Singer Rama Ahtram Kadri Kawalian
269 просмотров · 4 недели назад
sajan tv lopon
90 подписчиков
269 просмотров · 4 недели назад
📍 Live Mela Peer Baba Chambe Shah Ji, Lopo 🙏
Qawal Live SARDARYAN🎤Singer Rama Ahtram Kadri Kawalian
🌹 ਪੀਰ ਬਾਬਾ ਚੰਬੇ ਸ਼ਾਹ ਜੀ ਲੋਪੋ ਦਾ ਸਾਲਾਨਾ ਮੇਲਾ 🌹
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਚੰਬੇ ਸ਼ਾਹ ਜੀ ਲੋਪੋ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੇਲੇ ਵਿੱਚ ਦੂਰ-ਦੁਰਾਡੇ ਤੋਂ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਅਤੇ ਪੀਰ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਦੀ ਹੈ। 🙏
ਇਸ ਮੌਕੇ ’ਤੇ ਬਹੁਤ ਸਾਰੇ ਨਾਮਵਰ ਕਵਾਲੀ ਗਾਇਕ ਅਤੇ ਪੰਜਾਬੀ ਸਿੰਗਰ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਰਾਹੀਂ ਸੰਗਤ ਨੂੰ ਨਿਹਾਲ ਕਰਦੇ ਹਨ। 🎤🎶
ਇਸੇ ਦੌਰਾਨ Sardaryan Kawali (ਸਰਦਾਰੀਆਂ )ਵੱਲੋਂ ਵੀ ਖੂਬਸੂਰਤ ਕਵਾਲੀ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ❤️🎶
ਮੇਲੇ ਦੌਰਾਨ ਸੰਗਤ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। 🙏
📺 ਲਾਈਵ ਕਵਰੇਜ – Sajan Tv Lopo
ਵੀਡੀਓ ਨੂੰ Like 👍, Share ↗️ ਅਤੇ Channel ਨੂੰ Subscribe 🔔 ਜ਼ਰੂਰ ਕਰੋ।
📞 ਕਿਸੇ ਵੀ ਧਾਰਮਿਕ ਪ੍ਰੋਗਰਾਮ, ਦੀਵਾਨ, ਨਗਰ ਕੀਰਤਨ, ਮੇਲਾ, ਅਖੰਡ ਪਾਠ, ਜਾਗਰਣ, ਵਿਆਹ, ਜਾਗੋ ਆਦਿ ਦੀ ਲਾਈਵ ਕਵਰੇਜ ਕਰਵਾਉਣ ਲਈ ਸੰਪਰਕ ਕਰੋ।
📱 ਕਸਟਮਰ ਕੇਅਰ: 9041350086
Har saal di tarah is saal vi Peer Baba Chambe Shah Ji Lopo da pavittar mela bade shardha te utsah naal manaya janda hai। Is mele vich door-durade ton sangat hazri bharn layi pahunchdi hai।
🎤 Is mauke te bahut saare mashhoor Kawali te Punjabi Singer apniyan khoobsurat peshkashan naal sangat da manoranjan karde han।
🙏 Mela poore shardha-bhavna naal manaya janda hai te Bhandara vi lagaya janda hai।
📺 Live coverage – Sajan Tv Lopo
❤️ Video nu Like, Share te Channel nu Subscribe zaroor karo।