Перейти к содержимому

ਸੂਕੀ ਰੋਟੀ 'ਚੋਂ ਨਿਕਲਿਆ ਦੁੱਧ ਤੇ ਪੂੜੇ 'ਚੋਂ ਖੂਨ! 😱 ਧੰਨ ਗੁਰੂ ਨਾਨਕ ਦੇਵ ਜੀ ਦੀ ਸਾਖੀ 🙏

prabjot sandhu

0:00 / 0:00

ਸੂਕੀ ਰੋਟੀ 'ਚੋਂ ਨਿਕਲਿਆ ਦੁੱਧ ਤੇ ਪੂੜੇ 'ਚੋਂ ਖੂਨ! 😱 ਧੰਨ ਗੁਰੂ ਨਾਨਕ ਦੇਵ ਜੀ ਦੀ ਸਾਖੀ 🙏

153 просмотра · 1 день назад
prabjot sandhu
1,57 тыс. подписчиков
153 просмотра · 1 день назад
ਜਦੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੰਕਾਰੀ ਮਲਿਕ ਭਾਗੋ ਦਾ ਹੰਕਾਰ ਤੋੜਨ ਲਈ ਭਾਈ ਲਾਲੋ ਜੀ ਦੀ ਹੱਕ-ਹਲਾਲ ਦੀ ਸੁੱਕੀ ਰੋਟੀ ਅਤੇ ਮਲਿਕ ਭਾਗੋ ਦੇ ਪੂੜੇ ਨੂੰ ਇਕੱਠੇ ਨਿਚੋੜਿਆ, ਤਾਂ ਦੁਨੀਆ ਨੇ ਇੱਕ ਮਹਾਨ ਕੌਤਕ ਦੇਖਿਆ। ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦੀਆਂ ਧਾਰਾਵਾਂ ਵਗਣ ਲੱਗੀਆਂ ਅਤੇ ਮਲਿਕ ਭਾਗੋ ਦੇ ਪੂੜੇ ਵਿੱਚੋਂ ਖੂਨ ਟਪਕਣ ਲੱਗਾ। ਇਹ ਸਾਖੀ ਸਾਨੂੰ ਹਮੇਸ਼ਾ ਇਮਾਨਦਾਰੀ ਦੀ 'ਕਿਰਤ' ਕਰਨ ਦਾ ਸੰਦੇਸ਼ ਦਿੰਦੀ ਹੈ। #GuruNanakDevJi #SikhHistory #PunjabiReels