Old Punjabi Singer Female : Swaran Lata | 80 ਦੇ ਦਸ਼ਕ ਦੀ ਮਸ਼ਹੂਰ ਗਾਇਕਾ, ਸਵਰਨ ਲਤਾ #iof #punjabisinger
India On Fly
0:00 / 0:00
Old Punjabi Singer Female : Swaran Lata | 80 ਦੇ ਦਸ਼ਕ ਦੀ ਮਸ਼ਹੂਰ ਗਾਇਕਾ, ਸਵਰਨ ਲਤਾ #iof #punjabisinger
38 156 просмотров · 1 год назад
India On Fly
581 подписчик
38 156 просмотров · 1 год назад
ਇਸ ਵੀਡੀਓ ਵਿੱਚ ਅਸੀਂ ਪੰਜਾਬੀ ਸੰਗੀਤ ਅਤੇ ਕਲਾਕਾਰੀ ਜਗਤ ਦੀ ਮਹਾਨ ਹਸਤੀ ਸਵਰਨ ਲਤਾ ਬਾਰੇ ਗੱਲ ਕੀਤੀ ਹੈ। ਸਵਰਨ ਲਤਾ ਸਿਰਫ਼ ਗਾਇਕਾ ਹੀ ਨਹੀਂ ਸੀ, ਸਗੋਂ ਉਹ ਇੱਕ ਬਿਹਤਰੀਨ Dance ਕਲਾਕਾਰ ਵੀ ਰਹੀ ਹੈ । ਸਕੂਲ ਦੇ ਦਿਨਾਂ ਤੋਂ ਹੀ ਉਸਨੇ Dance ਅਤੇ ਗਾਣਾ ਸ਼ੁਰੂ ਕੀਤਾ ਅਤੇ ਗਾਇਕੀ ਦੇ ਖੇਤਰ ਵਿੱਚ ਆਪਣਾ ਬਹੁਤ ਨਾਮ ਬਣਾਇਆ। ਸਵਰਨ ਲਤਾ ਨੇ ਆਪਣੇ career ਵਿੱਚ 500 ਤੋਂ ਵੱਧ ਗੀਤ ਰਿਕਾਰਡ ਕਰਵਾਏ।
ਸਵਰਨ ਲਤਾ ਦੇ ਕਿਹੜੇ -ਕਿਹੜੇ ਗੀਤ ਹਿੱਟ ਹੋਏ? ਕਿਸ ਤਰ੍ਹਾਂ ਸਵਰਨ ਲਤਾ ਨੇ ਆਪਣੀ ਪਹਿਚਾਣ ਬਣਾਈ ? ਅਤੇ ਇੰਨੀ ਪਹਿਚਾਣ ਬਣਾਉਣ ਤੋਂ ਬਾਅਦ ਕਿਉਂ ਉਸਨੇ ਗਾਇਕੀ ਨੂੰ ਅਲਵਿਦਾ ਕਹਿ ਦਿੱਤਾ? ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲਣਗੀਆਂ।
Subscribe & Stay Updated:
Don’t miss out on our latest videos! Subscribe to our channel and hit the bell icon to get notified whenever we upload new content.
Let’s Connect:
✅ Linkedin: / indiaonfly
✅ Instagram: / indiaonfly
✅ X: https://x.com/IndiaOnFly