Перейти к содержимому

Radha Sandesh ਰਾਧਾ ਸੰਦੇਸ਼ ਕਵਿਤਾ ਵਿਸ਼ਾ Dhani Ram chatrik#harfpunjabikuljitkaur Gndu syllabus sem 1

ਹਰਫ਼ ਪੰਜਾਬੀ Harf Punjabi kuljit kaur

0:00 / 0:00

Radha Sandesh ਰਾਧਾ ਸੰਦੇਸ਼ ਕਵਿਤਾ ਵਿਸ਼ਾ Dhani Ram chatrik#harfpunjabikuljitkaur Gndu syllabus sem 1

23 427 просмотров · 2 г. назад
ਹਰਫ਼ ਪੰਜਾਬੀ Harf Punjabi kuljit kaur
7,18 тыс. подписчиков
23 427 просмотров · 2 г. назад
Radha Sandesh ਰਾਧਾ ਸੰਦੇਸ਼ Dhani Ram chatrik#harfpunjabikuljitkaur Gndu syllabus sem 1 ਰਾਧਾ ਸੰਦੇਸ਼ ਕਵਿਤਾ ਵਿਸ਼ਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ,ਰਾਧਾ ਸੰਦੇਸ਼, ਮਜ਼ਦੂਰ,ਆਓ ਨੱਚੀਏ, ਚੌਂਕ ਸ਼ਹੀਦਾਂ ਵਿੱਚ ਉਸਦਾ ਆਖ਼ਰੀ ਭਾਸ਼ਣ, ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ ਲੰਮੀਆਂ ਕਵਿਤਾਵਾਂ ਹਨ। ਇਹਨਾਂ ਦਾ ਵਿਸ਼ਾ 3 ਤੋਂ 4 ਪੰਨੇ ਹੋ ਸਕਦਾ ਹੈ। ਜੇਕਰ ਕਵਿਤਾ ਦਾ ਵਿਸ਼ਾ ਪੁੱਛਿਆ ਹੋਵੇ ਪਰ ਕਵਿਤਾ ਛੋਟੀ ਹੋਵੇ ਤਾਂ 2 ਪੰਨੇ ਵੀ ਸਹੀ ਜਾਣਕਾਰੀ ਦੇ ਤਸੱਲੀਬਖ਼ਸ਼ ਹਨ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਛੋਟੀਆਂ ਹਨ ਇਸੇ ਤਰ੍ਹਾਂ ਚੁੰਮ ਚੁੰਮ ਰੱਖੋ,ਖੈਰ ਪੰਜਾਬੀ ਦੀ ਕਵਿਤਾਵਾਂ ਵੀ ਛੋਟੀਆਂ ਹਨ।ਇਹਨਾਂ ਦਾ ਵਿਸ਼ਾ 2 ਪੰਨਿਆਂ ਤੋਂ ਵੱਧ ਸੰਭਵ ਨਹੀ। ਨਵਾਂ ਕੌਤਕ, ਬਾਰਾਂਮਾਹ, ਸੰਯੋਗ ਵਿਯੋਗ, ਜਖਮ,ਮਾਏ ਨੀ ਮਾਏ,ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ 2 ਤੋਂ 3 ਪੰਨਿਆਂ ਤੱਕ ਹੋ ਸਕਦੀਆਂ ਹਨ ।