Перейти к содержимому

🇬🇧ਮੇਲਟਨ ਰੋਡ ਦੀ ਸੈਰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ 🙏🇬🇧🇬🇧✨

Desi safar vlog

0:00 / 0:00

🇬🇧ਮੇਲਟਨ ਰੋਡ ਦੀ ਸੈਰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ 🙏🇬🇧🇬🇧✨

337 просмотров · 12 дн. назад
Desi safar vlog
64 подписчика
337 просмотров · 12 дн. назад
ਸਤਿ ਸ੍ਰੀ ਅਕਾਲ ਜੀ 🙏❤️ ਅੱਜ ਦੇ ਵਲੌਗ ਵਿੱਚ ਅਸੀਂ ਗਏ ਮੇਲਟਨ ਰੋਡ ਲੈਸਟਰ 🇬🇧 ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ 🙏❤️ ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਭ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖਣ। 🙏✨ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਵੇਗਾ। ਵੀਡੀਓ ਨੂੰ ਲਾਈਕ 👍, ਸ਼ੇਅਰ ❤️ ਤੇ ਚੈਨਲ ਨੂੰ ਸਬਸਕ੍ਰਾਈਬ 🔔 ਕਰਨਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ ❤️ #MeltonRoad #LeicesterVlog #GurdwaraSahib #PunjabiVlog #WaheguruJi #ukvlog #india #punjabi #punjabvlogs