Перейти к содержимому

ਚੜ੍ਹਕੇ ਚੜ੍ਹਾਈਆਂ ਦਰ ਆਇਆ (Chardke Charhaiyan Dar Aiya) | Mata Rani Bhajan | Neknami Official

Neknami Official

0:00 / 0:00

ਚੜ੍ਹਕੇ ਚੜ੍ਹਾਈਆਂ ਦਰ ਆਇਆ (Chardke Charhaiyan Dar Aiya) | Mata Rani Bhajan | Neknami Official

73 просмотра · 6 дн. назад
Neknami Official
157 подписчиков
73 просмотра · 6 дн. назад
Immerse yourself in the divine grace and supreme spiritual energy of Mata Rani with this soulful new bhajan! 🙏✨ Let your soul resonate with the powerful and pure praise of the Divine Mother this Navratri season. Don't forget to Like, Share, and Subscribe to Neknami Official for more soulful bhajans and devotional tracks! 🔔 Song Details & Credits: Song Title: ਚੜ੍ਹਕੇ ਚੜ੍ਹਾਈਆਂ ਦਰ ਆਇਆ Lyrics: B Bhargav Neknami Video Created & Edited By: Sanwal Sharma Music & Audio Production: B Bhargav Neknami Official Genre: Devotional / Bhajan Acoustically synthesized via AI algorithms. Copyright Notice: All rights for the lyrics and composition of this bhajan belong strictly to Neknami Official. Unauthorized copying, re-uploading, or performing these lyrics without permission is strictly prohibited. If this bhajan brings peace to your soul, please LIKE, SHARE, and SUBSCRIBE to the channel for more spiritual tracks. Don't forget to write 'Jai Mata Rani Ji' in the comments! 🙏 Lyrics in Punjabi: ਨੀ ਮੈਂ ਚੜਕੇ ਚੜ੍ਹਾਈਆਂ ਦਰ ਆਇਆ ਉੱਚਿਆਂ ਪਹਾੜਾਂ ਵਾਲੀਏ ਤੇਰਾ ਅੰਤ ਕਿਸੇ ਨਾ ਮਾਏ ਪਾਇਆ ਉੱਚਿਆਂ ਪਹਾੜਾਂ ਵਾਲੀਏ ਨੀ ਮੈਂ ਚੜਕੇ ਚੜ੍ਹਾਈਆਂ ਦਰ ਆਇਆ ਉੱਚਿਆਂ ਪਹਾੜਾਂ ਵਾਲੀਏ ਰੱਖਿਆ ਮੈਂ ਸਿਰ ਆਕੇ ਤੇਰੀ ਦੈਹਲੀਜ਼ ਤੇ ਕਰ ਲਈ ਤੂੰ ਗੌਰ ਮਾਏ ਮੇਰੀ ਹਰ ਰੀਝ ਤੇ ਚਿੱਤ ਤੇਰਿਆ ਮੈਂ ਚਰਣੀ ਲਗਾਇਆ ਉੱਚਿਆਂ ਪਹਾੜਾਂ ਵਾਲੀਏ ਨੀ ਮੈਂ ਚੜਕੇ ਚੜ੍ਹਾਈਆਂ ਦਰ ਆਇਆ ਉੱਚਿਆਂ ਪਹਾੜਾਂ ਵਾਲੀਏ ਐਵੇਂ ਨੀ ਜਗਤ ਮਾਏ ਮਹਾਮਾਈ ਬੋਲਦਾ ਸੱਚ ਦਾ ਤਰਾਜੂ ਤੇਰਾ ਪੂਰਾ ਪੂਰਾ ਤੋਲਦਾ ਸੱਚੀ ਸੱਚਿਆਂ ਨੂੰ ਚਰਣੀ ਲਗਾਇਆ ਉੱਚਿਆਂ ਪਹਾੜਾਂ ਵਾਲੀਏ ਨੀ ਮੈਂ ਚੜਕੇ ਚੜ੍ਹਾਈਆਂ ਦਰ ਆਇਆ ਉੱਚਿਆਂ ਪਹਾੜਾਂ ਵਾਲੀਏ ਲਾਲ ਲਾਲ ਝੰਡੀਆਂ ਚੋਂ ਠੰਢੇ ਝੋਲੇ ਆਉਂਦੇ ਨੇ ਦੁੱਖਾਂ ਦਿਆਂ ਮਾਰਿਆ ਦੇ ਦੁੱਖੜੇ ਮਿਟਾਉਂਦੇ ਨੇ ਨੇਕਨਾਮੀ ਨੇ ਵੀ ਆਖ ਸੁਣਾਇਆ ਉੱਚਿਆਂ ਪਹਾੜਾਂ ਵਾਲੀਏ ਨੀ ਮੈਂ ਚੜਕੇ ਚੜ੍ਹਾਈਆਂ ਦਰ ਆਇਆ ਉੱਚਿਆਂ ਪਹਾੜਾਂ ਵਾਲੀਏ #MataRani #DevotionalBhajan #Navratri2026 #NeknamiOfficial #Bhajan2026 #JaiMataDi #ChardkeCharhaiyanDarAiya