ਪੰਜਾਬ ਦੀਆ ਵੱਡੀਆ ਖਬਰਾ | 18-10-2026 | Punjab News Today | 18 October | Punjabi Kabran|BREAKING PUNJAB
BREAKING PUNJAB
0:00 / 0:00
ਪੰਜਾਬ ਦੀਆ ਵੱਡੀਆ ਖਬਰਾ | 18-10-2026 | Punjab News Today | 18 October | Punjabi Kabran|BREAKING PUNJAB
4 232 просмотра · 2 дн. назад
BREAKING PUNJAB
31,9 тыс. подписчиков
4 232 просмотра · 2 дн. назад
ਪੰਜਾਬ ਦੀਆ ਵੱਡੀਆ ਖਬਰਾ | 18-10-2026 | Punjab News Today | 18 October | Punjabi Kabran|BREAKING PUNJAB
#TodayPunjabnews#Punjabinews#Punjabikhabran#Breakingpunjab
📺This channel Cover TOPICS
Punjab News Today
Today punjab news
punjabi khabran
bhagwant maan news
sukhpal khaira
sukbir badal
election punjab
Canada punjabi news
punjabi news
The punjab news
Punjab school news
Punjab school holiday
bhudapa pension Punjab
ਪੰਜਾਬੀ ਖਬਰਾ
ਅੱਜ ਦੀਆ ਮੁੱਖ ਖਬਰਾ 🪧
✅️For more information please subscribe to our channel
📽 This Video Information
🧾 Today Top Headlines 🗞 ਅੱਜ ਦੀਆ ਮੁੱਖ ਖਬਰਾ
1️⃣ ਪੰਜਾਬ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਵਿੱਚ ਹੁਣ ਪਰਵਿੰਦਰ ਝੋਟਾ ਨੂੰ ਲੈ ਕੇ ਵੱਡੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਕਿ ਗੁਰਵਿੰਦਰ ਝੋਟਾ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਆ ਚੁੱਕਾ ਹੈ ਉਧਰ ਹੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਉਹਨਾਂ ਬਦਨਾਮ ਕੀਤਾ ਜਾ ਰਿਹਾ
2️⃣ ਲਗਾਤਾਰ ਪੰਜਾਬ ਦੇ ਵਿੱਚ ਹੁਣ ਪੰਜਾਬੀਆਂ ਦੇ ਹੱਕ ਦੇ ਵਿੱਚ ਵੀ ਵੱਡੇ ਫੈਸਲੇ ਹੋ ਰਹੇ ਆ ਲਗਾਤਾਰ ਹੀ ਬਹੁਤ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਖੜੀਆਂ ਹੋ ਚੁੱਕੀਆਂ ਸੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ
3️⃣ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਉਹਦਾ ਖੋਖ ਲਾਇਆ ਉਹਦਾ ਕੋਈ ਵੀ ਫਾਇਦਾ ਨਹੀਂ ਹੋ ਰਿਹਾ ਜਿਹੜਾ ਚਲਾਇਆ ਜਾ ਰਿਹਾ ਜਦ ਨਸ਼ਾ ਸ਼ਬਦ
4️⃣ ਪੰਜਾਬੀਆਂ ਦੇ ਲਈ ਹੁਣ ਵੱਡੀ ਗਿਣਤੀ ਦੇ ਵਿੱਚ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਪੰਜਾਬੀ ਜਿਹੜੇ ਆ ਉਹ ਲਗਾਤਾਰ ਬਹੁਤ ਜਿਆਦਾ ਮੁਸ਼ਕਿਲਾਂ ਦੇ ਵਿੱਚ ਆ
5️⃣ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਜਿਹੜੇ ਲੋਕ ਆ ਸੋ ਉਹਨਾਂ ਦੇ ਵੱਲੋਂ ਝੋਟੇ ਦੇ ਹੱਕ ਦੇ ਵਿੱਚ ਆ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਲਗਾਤਾਰ ਹੀ
lhanks for watching LIKE SHARE AND SUBSCRIBE🔔
⌨️ TEAM BREAKING PUNJAB