Перейти к содержимому

Satgur Daya Kare | Bhai Onkar Singh Ji (Una Sahib Wale) | Punjabi , English Lyrics & Meaning | 4k 60

Shabad Gurbani Audio

0:00 / 0:00

Satgur Daya Kare | Bhai Onkar Singh Ji (Una Sahib Wale) | Punjabi , English Lyrics & Meaning | 4k 60

20 481 просмотр · 4 года назад
Shabad Gurbani Audio
33,6 тыс. подписчиков
20 481 просмотр · 4 года назад
Satgur Daya Kare || Bhai Onkar Singh Ji (Una Sahib Wale) || Album - Satgur Daya Kare || Ang - 667 , 846 , 802 (Sri Guru Granth Sahib Ji) || Punjabi , English lyrics & Meaning || 4k (UHD 60 FPS) Video || Shabad Gurbani Kirtan || More Video's -    / shabadgurbaniaudio   &    / @shabadgurbaniwithmeaning   Facebook Page Link -  / shabadgurbaniwithmeaning   #ShabadGurbaniWithMeaning #shabadgurbaniaudio - - - - - - - - - - - - - - - - - - - - - ਸ਼ਬਦ - - - - - - - - - - - - - - - - - - - - - - - - - ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲੋੁਚਨੀ ਹਰਿ ਕਿਰਪਾ ਕਰਿ ਬਨਵਾਲੀ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥