Dhamrai ਧਮਰਾਈ دھمرائی | Old Village of Muslim Majority | Gurdaspur | JSP-240
Jeevay Sanjha Punjab
0:00 / 0:00
Dhamrai ਧਮਰਾਈ دھمرائی | Old Village of Muslim Majority | Gurdaspur | JSP-240
3 284 просмотра · 4 г. назад
Jeevay Sanjha Punjab
46,8 тыс. подписчиков
3 284 просмотра · 4 г. назад
#dhamraigurdaspur
ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਧਮਰਾਈ ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਬਹੁਗਿਣਤੀ ਦਾ ਪਿੰਡ ਹੁੰਦਾ ਸੀ। ਲਾਇਲਪੁਰ ਤੋਂ MPA ਚੌਧਰੀ ਜ਼ਹੀਰ ਉਦ ਦੀਨ, ਜੋ ਕਿ ਪਿਛਲੀ ਸਰਕਾਰ ਵਿੱਚ ਮੰਤਰੀ ਵੀ ਸਨ ਅਤੇ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ, ਉਨ੍ਹਾਂ ਦਾ ਵੀ ਪੁਰਾਣਾ ਪਿੰਡ ਇਹੋ ਹੈ। ਇਥੋਂ ਪ੍ਰਵਾਸ ਕਰ ਕੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਮੋਤਰਾ ਜਾ ਕੇ ਵੱਸੇ ਮੁਹੰਮਦ ਤੁਫ਼ੈਲ ਜੀ ਦੇ ਪੁੱਤਰ ਮੁਹੰਮਦ ਰਫ਼ੀਕ ਜੀ ਨੇ ਸਾਨੂੰ ਆਪਣਾ ਪਿਛਲਾ ਪਿੰਡ ਵਖਾਉਣ ਨੂੰ ਕਿਹਾ। MPA ਚੌਧਰੀ ਜ਼ਹੀਰ ਉਦ ਦੀਨ ਸਾਬ੍ਹ ਨੇ ਵੀ ਸਾਡੇ ਨਾਲ ਪਿੰਡ ਅਤੇ ਵੱਡਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
چڑھدے پنجاب دے ضلع گرداس پُر دا پنڈ دھمرائی پنجاب دی ونڈ توں پہلاں مسلماناں بہو گنتی دا پنڈ ہندا سی لائلپُر توں ایم-پی-اے چودھری ظہیر الدین ،جوکہ پچھلی سرکار وچ منتری وی سن ۔انہاں دا وی پرانا پنڈ ایہو ہے ایتھوں پرواس کرکے سیالکوٹ ضلع دے پنڈ موترا جا کے وسے محمد طفیل جی دے پتر محمد رفیق جی نے سانوں اپنا پچھلا پنڈ وکھاؤن نوں کیہا ۔ ایم - پی - اے چوھدری ظہیر الدین صاحب نے وی ساڈے نال اپنے پنڈ اتے وڈیاں بارے جانکاری سانجھی کیتی