Перейти к содержимому

ਬੰਦੀ ਛੋੜ ਦਿਵਸ |ਗਵਾਲੀਅਰ ਦੇ ਕਿਲ੍ਹੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹੜਾ ਜ਼ਹਿਰ ਦੇਣ ਦੀ ਸਾਜ਼ਿਸ਼ ਹੋਈ ਸੀ?

Official Dhadi Padam

0:00 / 0:00

ਬੰਦੀ ਛੋੜ ਦਿਵਸ |ਗਵਾਲੀਅਰ ਦੇ ਕਿਲ੍ਹੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹੜਾ ਜ਼ਹਿਰ ਦੇਣ ਦੀ ਸਾਜ਼ਿਸ਼ ਹੋਈ ਸੀ?

27 695 просмотров · 1 дн. назад
Official Dhadi Padam
12 тыс. подписчиков
27 695 просмотров · 1 дн. назад
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਇਤਿਹਾਸ ਨਾਲ ਜੁੜੀ ਇੱਕ ਮਹੱਤਵਪੂਰਨ ਸਾਖੀ। ਗਵਾਲੀਅਰ ਦੇ ਕਿਲ੍ਹੇ ਵਿੱਚ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਚੰਦੂ ਸ਼ਾਹ ਵੱਲੋਂ ਜ਼ਹਿਰ ਦੇਣ ਦੀ ਕੀ ਸਾਜ਼ਿਸ਼ ਰਚੀ ਗਈ ਸੀ? ਜ਼ਹਿਰੀਲੇ ਚੋਲੇ ਦੀ ਸਾਖੀ ਅਤੇ ਗੁਰੂ ਸਾਹਿਬ ਜੀ ਦੀ ਅਡੋਲਤਾ ਬਾਰੇ ਸੁਣੋ। ਢਾਡੀ ਵਾਰ ਅਤੇ ਸਿੱਖ ਇਤਿਹਾਸ ਦੀ ਇਸ ਪੇਸ਼ਕਾਰੀ ਨੂੰ ਸੁਣੋ ਜੀ। ਢਾਡੀ: ਗੁਰਪ੍ਰਤਾਪ ਸਿੰਘ ਪਦਮ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। 🙏 #BandiChhorDiwas #GuruHargobindSahibJi #Diwali #SikhHistory #GwaliorFort #DhadiGurpartapSinghPadam #SikhItihas #BandiChhorDivas #SikhDhadi #Waheguru #dhadibhaigurpartapsinghpadam #bhaigurpartapsinghpadam #dhadipadam #dhadijathabhaigurpartapsinghpadam #newchanneldhadigurpartapsinghpadam