Auckland Shopping Vlog: Botany Mall ਵਿੱਚ ਕੀਤੀ ਰੱਜ ਕੇ Shopping! 🛍️☕ | 💕🇳🇿🇳🇿✅🥰
Gill Family Vlogs, New Zealand
0:00 / 0:00
Auckland Shopping Vlog: Botany Mall ਵਿੱਚ ਕੀਤੀ ਰੱਜ ਕੇ Shopping! 🛍️☕ | 💕🇳🇿🇳🇿✅🥰
1 099 просмотров · 4 дн. назад
Gill Family Vlogs, New Zealand
501 подписчик
1 099 просмотров · 4 дн. назад
ਅੱਜ ਦੇ ਇਸ ਵਲੌਗ (Vlog) ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਨਿਊਜ਼ੀਲੈਂਡ ਦੇ ਆਕਲੈਂਡ (Auckland) ਸ਼ਹਿਰ ਦੇ ਮਸ਼ਹੂਰ ਬੋਟਨੀ ਟਾਊਨ ਸੈਂਟਰ (Botany Town Centre) ਵਿਖੇ! 🛍️
ਅਸੀਂ ਇੱਥੇ ਬਹੁਤ ਸਾਰੀ ਸ਼ੋਪਿੰਗ ਕੀਤੀ, H&M, Hallensteins ਅਤੇ ਹੋਰ ਵੀ ਵੱਡੇ-ਵੱਡੇ ਬ੍ਰੈਂਡਸ ਐਕਸਪਲੋਰ ਕੀਤੇ। ਨਾਲ ਹੀ ਅਸੀਂ ਮਾਲ ਦੇ ਵਿੱਚ ਵਧੀਆ ਕੌਫੀ ☕ ਦਾ ਵੀ ਮਜ਼ਾ ਲਿਆ। ਜੇਕਰ ਤੁਸੀਂ ਵੀ ਆਕਲੈਂਡ ਵਿੱਚ ਸ਼ੋਪਿੰਗ ਬਾਰੇ ਜਾਣਨਾ ਚਾਹੁੰਦੇ ਹੋ ਕਿ ਇੱਥੇ ਕੀ-ਕੀ ਅਵੇਲੇਬਲ ਹੈ, ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ!
ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ, ਲਾਈਕ (Like), ਸ਼ੇਅਰ (Share) ਅਤੇ ਚੈਨਲ ਨੂੰ ਸਬਸਕ੍ਰਾਈਬ (Subscribe) ਕਰਨਾ ਨਾ ਭੁੱਲਣਾ! 👍