ਜਬ ਦੇਖਾ ਤਬ ਗਾਵਾ )-DJJS
Naval Bhor Channel
0:00 / 0:00
ਜਬ ਦੇਖਾ ਤਬ ਗਾਵਾ )-DJJS
20 012 просмотров · 3 г. назад
Naval Bhor Channel
10,7 тыс. подписчиков
20 012 просмотров · 3 г. назад
Bhagat Namdev Ji gurbani satsang DJJS ||
Divya Jyoti Jagriti Sansthan...
DJJS satsang
DJJS shabad
DJJS kirtan
DJJS Swami Mohan Puri ji kathavachak
jab dekha tab gava Djjs satsang ||
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
When You are on my side, Lord, what do I need
to worry about?
ਮੁਹਛੰਦਾ = ਮੁਥਾਜੀ।
ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ
ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
You entrusted everything to me, when I became
Your slave.
ਬੰਦਾ = ਸੇਵਕ, ਗ਼ੁਲਾਮ
ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ
ਦੇਂਦਾ ਹੈਂ।
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥
much I spend and consume.
ਲਖਮੀ = ਮਾਇਆ। ਤੋਟਿ = ਕਮੀ। ਰਹੰਦਾ = ਰੱਖਦਾ।
My wealth is inexhaustible, no matter how
ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ
ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ
ਕਰਦਾ ਹਾਂ।
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥
The 8.4 million species of beings all work to
serve me.
ਮੇਦਨੀ = ਧਰਤੀ।
ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ
ਹਨ।
#Namdevji #SirAshutoshMaharajJi #djjs #NavalBhorchannel #