Перейти к содержимому

RABB DA ROOP MAAPE O LOKO | New Punjabi Song 2026 | MALLANHANS

Desi Swag 22 G Music🎵

0:00 / 0:00

RABB DA ROOP MAAPE O LOKO | New Punjabi Song 2026 | MALLANHANS

466 просмотров · 2 недели назад
Desi Swag 22 G Music🎵
310 подписчиков
466 просмотров · 2 недели назад
ਸਤਿ ਸ੍ਰੀ ਅਕਾਲ ਜੀ, ਮਾਪੇ ਦੁਨੀਆ ਦਾ ਉਹ ਸਰਮਾਇਆ ਹਨ ਜਿਨ੍ਹਾਂ ਦੇ ਚਰਨਾਂ ਵਿੱਚ ਸਵਰਗ ਹੁੰਦਾ ਹੈ। ਇਹ ਗੀਤ 'ਰੱਬ ਦਾ ਰੂਪ ਮਾਪੇ ਉਹ ਲੋਕੋ' ਸਾਡੇ ਮਾਪਿਆਂ ਦੇ ਨਾਮ ਹੈ, ਜੋ ਸਾਡੇ ਲਈ ਜਿਉਂਦੇ ਜਾਗਦੇ ਰੱਬ ਦਾ ਰੂਪ ਹਨ। 🙏❤️ ​"ਧੰਨ ਉਹ ਮਾਪੇ ਜੋ ਜੱਗ ਤੇ ਆਏ, ਆਪਣਾ ਖੂਨ ਪਸੀਨਾ ਬੱਚਿਆਂ ਲੇ ਲਾਏ, ਰੱਬ ਦਾ ਰੂਪ ਹੁੰਦੇ ਨੇ ਮਾਪੇ ਲੋਕੋ, ਇਨ੍ਹਾਂ ਦੀ ਸੇਵਾ ਹੀ ਸੱਚੀ ਬੰਦਗੀ ਕਹਾਏ।" ​#RabbDaRoopMaape ​#Maape ​#ParentsLove ​#RespectParents ​#PunjabiSong ​#MaaBaap ​#EmotionalVibes ​#NewPunjabiMusic2026 ​#MotherFather ​#Blessings