ਭੁੱਜੇ ਛੋਲਿਆਂ ਦੀਆਂ ਤਾਕਤਵਰ ਪਿੰਨੀਆਂ| भुने चने की ताकतवर पिन्नियां| Roasted Chana Dry Fruit Pinni Recipe
Sada khana peena
0:00 / 0:00
ਭੁੱਜੇ ਛੋਲਿਆਂ ਦੀਆਂ ਤਾਕਤਵਰ ਪਿੰਨੀਆਂ| भुने चने की ताकतवर पिन्नियां| Roasted Chana Dry Fruit Pinni Recipe
383 просмотра · 9 дн. назад
Sada khana peena
279 подписчиков
383 просмотра · 9 дн. назад
ਭੁੱਜੇ ਛੋਲਿਆਂ ਦੀਆਂ ਤਾਕਤਵਰ ਪਿੰਨੀਆਂ | भुने चने की ताकतवर पिन्नियां | Roasted Chana Dry Fruit Pinni Recipe
ਸਤਿ ਸ੍ਰੀ ਅਕਾਲ ਜੀ 🙏
ਅੱਜ ਅਸੀਂ ਬਣਾਉਣ ਜਾ ਰਹੇ ਹਾਂ ਭੁੱਜੇ ਛੋਲਿਆਂ ਦੀਆਂ ਤਾਕਤਵਰ ਪਿੰਨੀਆਂ, ਜਿਹੜੀਆਂ ਦੇਸੀ ਘਿਓ, ਕਣਕ ਦੇ ਆਟੇ, ਦੇਸੀ ਖੰਡ ਅਤੇ ਡਰਾਈ ਫਰੂਟਸ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਘਰ ਵਿੱਚ ਆਸਾਨੀ ਨਾਲ ਬਣਨ ਵਾਲੀ ਸੁਆਦੀ ਦੇਸੀ ਮਿੱਠੇ ਦੀ ਰੈਸਿਪੀ ਹੈ।
ਇਨ੍ਹਾਂ ਪਿੰਨੀਆਂ ਵਿੱਚ ਅਸੀਂ ਭੁੱਜੇ ਛੋਲੇ, ਆਟਾ, ਦੇਸੀ ਘਿਓ, ਦੇਸੀ ਖੰਡ, ਕਾਜੂ, ਬਦਾਮ, ਮਖਾਣੇ, ਮਗਜ਼, ਸੌਗੀ ਅਤੇ ਸੁੱਕਾ ਨਾਰੀਅਲ ਵਰਤਿਆ ਹੈ।
आप भी घर पर बनाइए भुने चने की ताकतवर पिन्नियां। देसी घी, देसी खांड और ढेर सारे ड्राई फ्रूट्स से बनी यह स्वादिष्ट रेसिपी त्योहारों और सर्दियों के लिए एक बढ़िया विकल्प है।
Try these homemade roasted chana dry fruit pinnis made with desi ghee, wheat flour, desi khand, makhana, almonds, cashews, melon seeds, raisins and dry coconut. Follow the step-by-step recipe to make delicious traditional Indian sweets at home.
ਵੀਡੀਓ ਪਸੰਦ ਆਵੇ ਤਾਂ Like, Share ਅਤੇ Subscribe ਜ਼ਰੂਰ ਕਰਨਾ ਜੀ।
Recipe by Sada Khana Peena
Thank you so much for watching ❤️
✍️Punjabi Ingredients
ਦੇਸੀ ਘਿਓ – 1 ਕੱਪ
ਭੁੱਜੇ ਛੋਲੇ – 2 ਕੱਪ
ਕਣਕ ਦਾ ਆਟਾ – 1 ਕੱਪ
ਦੇਸੀ ਖੰਡ – ਡੇਢ ਕੱਪ
ਫੁੱਲ ਮਖਾਣੇ – 50 ਗ੍ਰਾਮ
ਮਗਜ਼ – 2 ਵੱਡੇ ਚਮਚ
ਕਾਜੂ – 2 ਵੱਡੇ ਚਮਚ
ਬਦਾਮ – 2 ਵੱਡੇ ਚਮਚ
ਸੌਗੀ – 2 ਵੱਡੇ ਚਮਚ
ਸੁੱਕਾ ਨਾਰੀਅਲ/ਖੋਪਾ – ਅੱਧੀ ਕਟੋਰੀ
✍️English Ingredients
Desi Ghee – 1 cup
Roasted Chana – 2 cups
Wheat Flour – 1 cup
Desi Khand – 1½ cups
Makhana (Fox Nuts) – 50 g
Melon Seeds – 2 tbsp
Cashews – 2 tbsp
Almonds – 2 tbsp
Raisins – 2 tbsp
Dry Coconut – ½ bowl
roasted chana pinni recipe
roasted chana dry fruit laddoo
bhune chane ki pinni
bhujje chole di pinni
Punjabi pinni recipe
takatwar pinni recipe
desi ghee pinni recipe
dry fruit pinni recipe
homemade Punjabi sweets
traditional Punjabi pinni
winter special pinni recipe
desi khand ladoo
roasted gram flour sweet recipe
Sada Khana Peena
Bhujje Chole Di Pinni, Bhune Chane Ki Pinni, Roasted Chana Pinni, Takatwar Pinni, Dry Fruit Pinni Recipe, Punjabi Pinni Recipe, Desi Ghee Pinni, Desi Khand Pinni, Punjabi Sweets, Homemade Pinni, Winter Special Recipe, Roasted Chana Laddu, Indian Sweets Recipe, Sada Khana Peena
#sadakhanapeena
#RoastedChanaPinni #PunjabiPinni #DryFruitPinni #DesiGhee #PunjabiRecipes #HomemadeSweets #WinterSpecial #SadaKhanaPeena #IndianSweets #PinniRecipe
Recipe by Sada Khana Peena.
ਜੇ ਤੁਹਾਨੂੰ ਸਾਡੀ ਭੁੱਜੇ ਛੋਲਿਆਂ ਦੀਆਂ ਤਾਕਤਵਰ ਪਿੰਨੀਆਂ ਦੀ ਰੈਸਿਪੀ ਪਸੰਦ ਆਈ ਹੋਵੇ, ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।
Thank you so much for watching!