Перейти к содержимому

Chann De Bahane ❤️ | Official Audio | Vikram Arora Karandi | Team_Arora31

Team_Arora31

0:00 / 0:00

Chann De Bahane ❤️ | Official Audio | Vikram Arora Karandi | Team_Arora31

263 просмотра · 19 ч назад
Team_Arora31
478 подписчиков
263 просмотра · 19 ч назад
🎧 CHANN DE BAHANE ❤️ | OFFICIAL AUDIO 🎶 Presenting “Chann De Bahane”, a beautiful romantic song filled with love, emotions and heartfelt feelings. ❤️🌙 🎤 Singer: Vikram Arora Karandi ✍️ Lyrics: Vikram Arora Karandi 🎼 Composer: Vikram Arora Karandi 👑 Presented By: Team_Arora31 📲 FOLLOW US: ▶️ YouTube: Team_Arora31 📸 Instagram: @team_arora31 ❤️ LIKE | 💬 COMMENT | 🔁 SHARE | 🔔 SUBSCRIBE Listen, enjoy and share this song with someone special! ❤️🎶 ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਤੂੰ ਛੱਤ ਉੱਤੇ ਆਈ, ਰਾਤ ਰੁਕ ਗਈ, ਤੇਰੀ ਇੱਕ ਝਲਕ, ਮੇਰਾ ਦਿਲ ਲੁੱਟ ਗਈ… ਚੰਨ ਦੇ ਬਹਾਨੇ ਤੈਨੂੰ ਤੱਕਦਾ ਰਹਾਂ, ਤੇਰੀਆਂ ਅੱਖਾਂ ਵਿੱਚ ਦਿਲ ਰੱਖਦਾ ਰਹਾਂ, ਚੰਨ ਦੇ ਬਹਾਨੇ ਤੈਨੂੰ ਤੱਕਦਾ ਰਹਾਂ.... ਤੇਰੀਆਂ ਅੱਖਾਂ ਵਿੱਚ ਦਿਲ ਰੱਖਦਾ ਰਹਾਂ, ਤੂੰ ਵਰਤ ਰੱਖਿਆ ਮੇਰੇ ਪਿਆਰ ਦੇ ਲਈ, ਮੈਂ ਸੱਤ ਜਨਮ ਤੇਰੇ ਨਾਂ ਲਿਖਦਾ ਰਹਾਂ। ਨੀ ਤੂੰ ਚੰਨ ਤੋਂ ਵੀ ਸੋਹਣੀ ਲੱਗਦੀ ਏ, ਤੇਰੇ ਹਾਸੇ ਵਿੱਚ ਰੌਣਕ ਵੱਸਦੀ ਏ, ਅੱਜ ਛਾਨਣੀ ’ਚੋਂ ਜਦੋਂ ਮੁੱਖ ਵੇਖਿਆ, ਮੇਰੀ ਰੂਹ ਵੀ ਤੇਰੇ ਨਾਂ ਦੱਸਦੀ.... ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਲਾਲ ਸੂਟ, ਹੱਥਾਂ ਉੱਤੇ ਗੂੜ੍ਹੀ ਮਹਿੰਦੀ, ਤੇਰੀ ਤੋਰ ਲੱਗੇ ਜਿਵੇਂ ਚੱਲੇ ਕੋਈ ਪਰੀ, ਚੂੜੀਆਂ ਦੀ ਛਣਕ ਜਦੋਂ ਕੰਨਾਂ ਵਿੱਚ ਪਈ, ਦਿਲ ਕਹਿੰਦਾ ਰਹਿ ਜਾ ਤੂੰ ਮੇਰੇ ਕੋਲ ਖੜ੍ਹੀ। ਦਿਲ ਕਹਿੰਦਾ ਰਹਿ ਜਾ ਤੂੰ ਮੇਰੇ ਕੋਲ ਖੜ੍ਹੀ। ਤੇਰੇ ਨਾਂ ਦੀ ਰਿੰਗ ਮੈਂ ਉਂਗਲ ’ਚ ਪਾਈ, ਤੇਰੇ ਨਾਲ ਜ਼ਿੰਦਗੀ ਦੀ ਪਿਕਚਰ ਮੈਂ ਬਣਾਈ, ਨਾ ਚਾਹਵਾਂ ਦੌਲਤ, ਨਾ ਦੁਨੀਆ ਦੀ ਸ਼ੋਹਰਤ, ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਤੂੰ ਮੇਰੀ ਦੁਆ, ਤੂੰ ਮੇਰੀ ਵਫ਼ਾ, ਤੂੰ ਹੀ ਮੇਰੇ ਦਿਲ ਦੀ ਪਹਿਲੀ ਖ਼ਤਾ, ਜਦ ਤੱਕ ਇਹ ਚੰਨ ਅੰਬਰਾਂ ’ਚ ਰਹੇ, ਸਾਡੀ ਮੁਹੱਬਤ ਦੀ ਰਹੇਗੀ ਦਾਸਤਾਂ… ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, ਚੰਨ ਦੇ ਬਹਾਨੇ ਤੈਨੂੰ ਤੱਕਦਾ ਰਹਾਂ, ਤੇਰੀਆਂ ਅੱਖਾਂ ਵਿੱਚ ਦਿਲ ਰੱਖਦਾ ਰਹਾਂ, ਤੂੰ ਵਰਤ ਰੱਖਿਆ ਮੇਰੇ ਪਿਆਰ ਦੇ ਲਈ, ਮੈਂ ਸੱਤ ਜਨਮ ਤੇਰੇ ਨਾਂ ਲਿਖਦਾ ਰਹਾਂ। ਜਦ ਤੂੰ ਵਿਕਰਮ ਹੱਥੋਂ ਪਾਣੀ ਪੀਵੇਂਗੀ, ਮੇਰੇ ਦਿਲ ਦੀ ਧੜਕਣ ਸੁਣ ਲਵੇਂਗੀ, ਮੈਂ ਮੱਥੇ ਉੱਤੇ ਪਿਆਰ ਦੀ ਮੋਹਰ ਲਾ ਕੇ, ਤੈਨੂੰ ਆਪਣੀ ਜ਼ਿੰਦਗੀ ਕਹਿ ਦਵਾਂਗਾ। ਬੁੱਢੇ ਹੋ ਕੇ ਵੀ ਹੱਥ ਫੜੀ ਰੱਖਾਂਗੇ, ਦੁੱਖ ਆਉਣਗੇ ਤਾਂ ਇਕੱਠੇ ਜਰ ਲਵਾਂਗੇ.... ਚੰਨ ਅੰਬਰਾਂ ਵਿੱਚ… ਤੂੰ ਮੇਰੇ ਕੋਲ ਨੀ, ਤੇਰੇ ਨਾਲ ਜ਼ਿੰਦਗੀ… ਕਿੰਨੀ ਅਨਮੋਲ ਨੀ, ਹਰ ਸਾਲ ਆਵੇ ਇਹ ਰਾਤ ਮੁਹੱਬਤ ਦੀ, ਹਰ ਸਾਲ ਹੋਵੇ ਸ਼ੁਰੂਆਤ ਮੁਹੱਬਤ ਦੀ… ਹਾਏ ਨੀ… ਅੱਜ ਚੰਨ ਵੀ ਕਮਾਲ ਕਰ ਗਿਆ, ਤੇਰੇ ਮੇਰੇ ਪਿਆਰ ਦਾ ਸਵਾਲ ਕਰ ਗਿਆ, Thank you for supporting Team_Arora31. 🙏❤️ #ChannDeBahane #VikramAroraKarandi #TeamArora31 #OfficialAudio #PunjabiSong #RomanticSong #PunjabiMusic